ਮੈਸੂਰ ਪਾਕ
ਦਿੱਖ
ਮੈਸੂਰ ਪਾਕ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਮੈਸੂਰ |
ਖਾਣੇ ਦਾ ਵੇਰਵਾ | |
ਖਾਣਾ | ਖੁਸ਼ਕ |
ਮੁੱਖ ਸਮੱਗਰੀ | ਘੀ, ਖੰਡ, ਬੇਸਣ |
ਮੈਸੂਰ ਪਾਕ ਇੱਕ ਖੁਸ਼ਕ ਮਿਠਾਈ ਹੈ ਜਿਹੜੀ ਦੱਖਣੀ ਭਾਰਤ ਵਿੱਚ ਬਣਾਈ ਜਾਂਦੀ ਹੈ। ਇਸ ਮਿਠਾਈ ਦੀ ਉੱਤਪਤੀ ਮੈਸੂਰ ਵਿੱਚ ਹੋਈ ਸੀ। ਇਸ ਵਿੱਚ ਜਿਆਦਾ ਮਾਤਰਾ ਵਿੱਚ ਦੇਸੀ ਘਿਓ, ਖੰਡ, ਬੇਸਣ ਅਤੇ ਇਲਾਚੀ ਪਾਈ ਜਾਂਦੀ ਹੈ। [1]
ਇਤਿਹਾਸ
[ਸੋਧੋ]ਇਸਨੂੰ ਪਹਿਲੀ ਵਾਰ ਮੈਸੂਰ ਪੈਲਸ ਵਿੱਚ ਕਾਕਾਸੁਰਾ ਮਾਦੱਪਾ ਨੇ ਬਣਾਇਆ ਸੀ।