ਮੋਟਰਸਾਈਕਲ ਡਾਇਰੀਆਂ (ਪੁਸਤਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਮੋਟਰਸਾਇਕਿਲ ਡਾਇਰੀਜ  
Motobook7.jpg
ਲੇਖਕ ਅਰਨੈਸਟੋ ਚੀ ਗੁਵੇਰਾ
ਮੂਲ ਸਿਰਲੇਖ diyariosa motosikleta
ਦੇਸ਼ ਦੱਖਣ ਅਮਰੀਕਾ
ਭਾਸ਼ਾ ਸਪੇਨੀ ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ
ਚੀ ਗਵੇਰਾ (ਖੱਬੇ) ਲਾ ਪੇਦਾਰੋਸਾ ਨੂੰ ਕਿੱਕ ਨਾਲ ਸਟਾਰਟ ਕਰ ਰਿਹਾ ਹੈ

ਮੋਟਰਸਾਈਕਲ ਡਾਇਰੀਆਂ (ਅੰਗਰੇਜ਼ੀ: The Motorcycle Diaries,ਦ ਮੋਟਰਸਾਇਕਿਲ ਡਾਇਰੀਜ, ਸਪੇਨੀ ਸਿਰਲੇਖ diyariosa motosikleta) ਕ੍ਰਾਂਤੀਵਾਦੀ ਨੇਤਾ ਚੀ ਗੁਵੇਰਾ ਦੀ ਲਿਖੀ ਇੱਕ ਕਿਤਾਬ ਹੈ। 1952 ਵਿੱਚ ਅਰਨੈਸਟੋ ਚੀ ਗੁਵੇਰਾ 23 ਸਾਲਾਂ ਦਾ ਡਾਕਟਰੀ ਦਾ ਵਿਦਿਆਰਥੀ ਸੀ। ਉਹ ਅਤੇ ਉਸ ਦਾ 29 ਸਾਲਾ ਦੋਸਤ ਅਲਬਰਟੋ ਗ੍ਰਾਨਾਡੋ ਲਾ ਪੇਦਾਰੋਸਾ ਮੋਟਰਸਾਈਕਲ ਤੇ ਨਿਕਲ ਪਏ।