ਮੋਨਿਕਾ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਨਿਕਾ ਗਿੱਲ
Monica Gill at completion bash of Paltan.jpg
ਮੋਨਿਕਾ ਗਿੱਲ
ਜਨਮ (1989-06-24) ਜੂਨ 24, 1989 (ਉਮਰ 31)[1]
ਵੁਰਸਸਟਰ, ਮੈਸਾਚੂਸਟਸ, ਯੂ.ਐਸ
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਸਿੱਖਿਆਯੂਨੀਵਰਸਿਟੀ ਆਫ਼ ਮੈਸਾਚੂਸਟਸ ਐਮਹੇਰਸਟ
ਕੱਦ5 ਫ਼ੁੱਟ 9 ਇੰਚ (1.75 ਮੀ)
ਸਿਰਲੇਖਮਿਸ ਇੰਡੀਆ ਯੂਐਸਏ 2013
ਮਿਸ ਇੰਡੀਆ ਵਰਲਡਵਾਈਡ 2014
ਮਿਆਦਜੂਨ 2014 – ਨਵੰਬਰ 2015
ਵਡੇਰੇਨਿਹਾਲ ਭੋਗਾਟਿਆ
ਵਾਰਿਸਸਟੀਫਨ ਲੋਹਾਲੇ[2]
ਵੈੱਬਸਾਈਟambarsariya.com/monica-gill-ambarsariya

ਮੋਨਿਕਾ ਗਿੱਲ ਇੱਕ ਭਾਰਤੀ ਅਮਰੀਕੀ ਮਾਡਲ, ਅਦਾਕਾਰਾ ਅਤੇ ਮਿਸ ਇੰਡੀਆ ਵਰਲਡਵਾਈਡ 2014 ਦੀ ਜੇਤੂ ਹੈ।[4][5][6] 26 ਨਵੰਬਰ, 2013 ਨੂੰ ਇਹ ਮਿਸ ਇੰਡੀਆ ਯੂਐਸਏ ਜੇਤੂ ਵੀ ਰਹੀ ਹੈ ਜਦਕਿ ਇਹ ਉਸੇ ਸਮੇਂ ਨਵੀਂ ਮਿਸ ਇੰਡੀਆ ਇੰਗਲੈਂਡ ਲਈ ਵੀ ਕਾਰਜਸ਼ੀਲ ਸੀ।[7][8][9] 2015 ਵਿੱਚ, ਇਸਨੇ ਐਮਟੀਵੀ ਇੰਡੀਆ ਦੇ ਪ੍ਰੋਗਰਾਮ "ਇੰਡੀਆਜ਼ ਨੈਕਸਟ ਟਾਪ ਮਾਡਲ" ਵਿੱਚ ਹਿੱਸਾ ਲਿਆ।[10][11] ਮੋਨਿਕਾ ਨੇ 2016 ਵਿੱਚ ਅੰਬਰਸਰਿਆ ਫ਼ਿਲਮ ਤੋਂ ਆਪਨੇ ਫਿਲਮੀਂ ਕੈਰੀਅਰ ਦੀ ਸ਼ੁਰੁਆਤ ਕੀਤੀ।]].[12]

ਜੀਵਨ[ਸੋਧੋ]

ਮੋਨਿਕਾ ਦਾ ਜਨਮ 24 ਜੂਨ, 1989 ਵਿੱਚ ਵੁਰਸਸਟਰ, ਮੈਸਾਚੂਸਟਸ, ਯੂ.ਐਸ ਵਿੱਚ ਹੋਇਆ। ਮੋਨਿਕਾ ਗਿੱਲ ਦਾ ਛੋਟਾ "ਮੋਨਾ" ਹੈ।

ਫ਼ਿਲਮਾਂ ਦੀ ਸੂਚੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਹਵਾਲੇ
2016 ਅੰਬਰਸਰਿਆ ਕਿਰਤ ਪੰਜਾਬੀ [13]
2016 ਕਪਤਾਨ ਪ੍ਰੀਤੀ ਪੰਜਾਬ [14]
2016 ਸਰਦਾਰਜੀ 2 ਸੋਹਣੀ ਪੰਜਾਬੀ [15]

ਹਵਾਲੇ[ਸੋਧੋ]

 1. https://www.youtube.com/watch?v=sl83M8ByWXM
 2. "Stephanie Lohale of Oman crowned Miss India Worldwide 2015". 
 3. Greening, Danielle (23 August 2015). "Meet the 7 Finalists of India's Next Top Model". DESIblitz. Retrieved 16 June 2016. 
 4. Francis, Sneha May (16 June 2016). "UAE to Bollywood: Miss India Worldwide Monica Gill's dream". Emirates 24|7. Retrieved 16 June 2016. 
 5. from, IANS (21 June 2014). "Monica Gill from US is Miss India Worldwide 2014". The Times of India. Retrieved 16 June 2016. 
 6. Pennington, Roberta (21 June 2014). "American Monica Gill wins Miss India Worldwide in UAE". The National. Retrieved 16 June 2016. 
 7. Chitnis, Deepak (27 November 2013). "Boston student Monica Gill crowned Miss India USA 2013". The American Bazaar. Retrieved 16 June 2016. 
 8. "Monica Gill crowned Miss India USA 2013". India Today. 27 November 2013. Retrieved 16 June 2016. 
 9. "Monica Gill crowned Miss India USA 2013". timesofindia-economictimes. 26 November 2013. Retrieved 16 June 2016. 
 10. "India's Next Top Model". MTV India. Retrieved 16 June 2016. 
 11. "India's Next Top Hot Model Show-2016". YouTube. 15 June 2016. Retrieved 16 June 2016. 
 12. Cities (28 May 2016). "Sonam Bajwa, Parul Gulati, Monica Gill: Punjabi actresses who we would love to see in Bollywood". The Indian Express. Retrieved 16 June 2016. 
 13. "Exclusive Interview with Monica Gill on Ambarsariya". SimplyBhangra.com. 11 April 1958. Retrieved 16 June 2016. 
 14. Service, Tribune News (16 June 2016). "Aye Aye Kaptaan!". Trinuneindia News Service. Retrieved 16 June 2016. 
 15. from, TOI (18 May 2016). "'Sardaar Ji 2' trailer: Diljit Dosanjh is the funniest farmer you will ever meet". The Times of India. Retrieved 16 June 2016.