ਸਮੱਗਰੀ 'ਤੇ ਜਾਓ

ਮੋਨਿਕਾ ਪਟੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Monica Patel
ਨਿੱਜੀ ਜਾਣਕਾਰੀ
ਜਨਮ (1999-04-26) 26 ਅਪ੍ਰੈਲ 1999 (ਉਮਰ 27)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 128)7 March 2021 ਬਨਾਮ South Africa
ਆਖ਼ਰੀ ਓਡੀਆਈ17 March 2021 ਬਨਾਮ South Africa
ਸਰੋਤ: Cricinfo, 17 March 2021

ਮੋਨਿਕਾ ਪਟੇਲ (ਜਨਮ 26 ਅਪ੍ਰੈਲ 1999) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਫਰਵਰੀ 2021 ਵਿਚ ਪਟੇਲ ਨੂੰ ਦੱਖਣੀ ਅਫਰੀਕਾ ਵਿਰੁੱਧ ਸੀਮਤ ਓਵਰਾਂ ਦੇ ਮੈਚਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਿਲ ਕੀਤਾ ਗਿਆ।[2][3][4] ਉਸਨੇ 7 ਮਾਰਚ 2021 ਨੂੰ ਦੱਖਣੀ ਅਫਰੀਕਾ ਵਿਰੁੱਧ ਭਾਰਤ ਲਈ ਆਪਣੀ ਵਨ ਡੇ ਇੰਟਰਨੈਸ਼ਨਲ (ਡਬਲਯੂ.ਓ.ਡੀ.) ਦੀ ਸ਼ੁਰੂਆਤ ਕੀਤੀ।[5]

ਹਵਾਲੇ

[ਸੋਧੋ]

 

  1. ↑ "Monica Patel". ESPN Cricinfo. Retrieved 27 February 2021.
  2. ↑ "Shikha Pandey, Taniya Bhatia left out of squads for home series against South Africa". ESPN Cricinfo. Retrieved 27 February 2021.
  3. ↑ "Swetha Verma, Yastika Bhatia earn maiden call-ups to India's ODI squad". International Cricket Council. Retrieved 27 February 2021.
  4. ↑ "BCCI announces India women's ODI and T20I squads for South Africa series". Hindustan Times. Retrieved 27 February 2021.
  5. ↑ "1st ODI, Lucknow, Mar 7 2021, South Africa Women tour of India". ESPN Cricinfo. Retrieved 7 March 2021.