ਮੋਲੈਰਿਟੀ
Jump to navigation
Jump to search
ਮੋਲਰ ਇਕਾਗਰਤਾ, ਜਾ ਫਿਰ ਮੋਲੈਰਿਟੀ, ਕਿਸੇ ਵੀ ਘੋਲ ਦੇ ਵਿੱਚ ਸੋਲਿਉਟ ਦੀ ਮਾਤਰਾ ਹੁੰਦੀ ਹੈ। ਮੋਲੈਰਿਟੀ ਲਈ ਰਸਾਇਣਕ ਵਿਗਿਆਨ ਦੇ ਵਿੱਚ ਵਰਤੀ ਜਾਣ ਵਾਲੀ ਆਮ ਯੂਨਿਟ ਮੋਲਰ ਹੈ ਜਿਸਨੂੰ ਮੋਲ ਪ੍ਰਤੀ ਲੀਟਰ (ਯੂਨਿਟ ਚਿੰਨ: mol/L) ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇੱਕ ਘੋਲ ਜਿਸਦੀ ਮਾਤਰਾ 1 mol/L ਹੈ ਓਹ 1 ਮੋਲਰ (1 M) ਬਰਾਬਰ ਹੁੰਦਾ ਹੈ। ਮੋਲਰ ਇਕਾਗਰਤਾ ਨੂੰ ਆਮ ਤੌਰ 'ਤੇ ਸੋਲਿਉਟ ਦੇ ਮੋਲ ਦੀ ਗਿਣਤੀ ਪ੍ਰਤੀ ਲੀਟਰ (ਘੋਲ) ਨਾਲ ਪ੍ਰਗਟ ਕੀਤਾ ਜਾਂਦਾ ਹੈ।
ਇਥੇ, n ਮੋਲ ਵਿੱਚ ਸੋਲਿਉਟ ਦੀ ਮਾਤਰਾ ਹੈ, N ਵਾਲੀਅਮV (ਲਿਟਰਾਂ) ਵਿੱਚ ਅਣੂਆਂ ਦੀ ਗਿਣਤੀ ਹੈ, N/V ਨੰਬਰ ਇਕਾਗਰਤਾ ਹੈ C, ਅਤੇ NA ਐਵੋਗੈਦਰੋ ਨੰਬਰ ਹੈ, ਜੋ ਕੀ ਲਗਭਗ 6.022×1023 ਮੋਲ−1.
ਜਾ ਫਿਰ: 1 ਮੋਲਰ = 1 M = 1 ਮੋਲ /ਲੀਟਰ।
ਯੂਨਿਟਾਂ[ਸੋਧੋ]
ਨਾਮ ਦਾ | ਸੰਖਿਪਤ | ਇਗਾਗਰਤਾ | ਇਗਾਗਰਤਾ (ਐਸਆਈ ਯੂਨਿਟ) |
---|---|---|---|
ਮਿੱਲੀਮੋਲਰ | mM | 10−3 mol/L | 100 mol/m3 |
ਮਾਈਕਰੋਮੋਲਰ | μM | 10−6 mol/L | 10−3 mol/m3 |
ਨੈਨੋਮੋਲਰ | nM | 10−9 mol/L | 10−6 mol/m3 |
ਪਿਕੋਮੋਲਰ | pM | 10−12 mol/L | 10−9 mol/m3 |
ਫੈਮਟੋਮੋਲਰ | fM | 10−15 mol/L | 10−12 mol/m3 |
ਅਟੋਮੋਲਰ | aM | 10−18 mol/L | 10−15 mol/m3 |
ਜੈਪਟੋਮੋਲਰ | zM | 10−21 mol/L | 10−18 mol/m3 |
ਜੋਕਟੋਮੋਲਰ | yM[1] | 10−24 mol/L (1 ਕਣ ਪ੍ਰਤੀ 1.6 ਲੀਰ) |
10−21 mol/m3 |
ਹਵਾਲੇ[ਸੋਧੋ]
- ↑ David Bradley. "How low can you go? The Y to Y".