ਸਮੱਗਰੀ 'ਤੇ ਜਾਓ

ਲੀਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੀਟਰ
pic
10 ਸਮ ਭੁਜਾ ਵਾਲੇ ਘਣ ਦਾ
ਆਇਤਨ ਇੱਕ ਲੀਟਰ ਹੁੰਦਾ ਹੈ
ਆਮ ਜਾਣਕਾਰੀ
ਇਕਾਈ ਪ੍ਰਣਾਲੀਬਣਾਈ ਹੋਈ ਇਕਾਈ
ਦੀ ਇਕਾਈ ਹੈਆਇਤਨ
ਚਿੰਨ੍ਹl or L
ਐਸ ਆਈ ਇਕਾਈ ਵਿੱਚ1 L = 10−3 ਮੀਟਰ3

ਲੀਟਰ ਜਿਸ ਨੂੰ L ਜਾਂ l ਨਾਲ ਦਰਸਾਇਆ ਜਾਂਦਾ ਹੈ। ਲੀਟਰ, ਆਇਤਨ ਦੀ ਇਕਾਈ ਹੈ।

ਇਹ 1 (ਡੈਸੀਮੀਟਰ3), 1,000 (ਸੈਂਟੀਮੀਟਰ3) ਜਾਂ 1/1,000 (ਮੀਟਰ3) ਦੇ ਬਰਾਬਰ ਹੈ।
ਇਕ ਘਣ ਡੈਸੀਮੀਟਰ ਦਾ ਆਇਤਨ 10×10×10 ਸੈਂਟੀਮੀਟਰ ਦੇ ਬਰਾਬਰ ਹੁੰਦਾ ਹੈ।[1]

ਹਵਾਲੇ

[ਸੋਧੋ]
  1. Bureau International des Poids et Mesures, 2006, p. 124. ("Days" and "hours" are examples of other non-SI units that SI accepts.)