ਸਮੱਗਰੀ 'ਤੇ ਜਾਓ

ਮੋਹਨ ਆਗਾਸ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਨ ਆਗਾਸ਼ੇ
ਮੋਹਨ ਆਗਾਸ਼ੇ 43ਵੇਂ ਕੇ ਵੀ ਆਈ ਫ਼ਿਲਮ ਫੈਸਟੀਵਲ ਵਿੱਚ
ਜਨਮ
23 ਜੁਲਾਈ 1947

ਰਾਸ਼ਟਰੀਅਤਾਭਾਰਤੀ
ਪੇਸ਼ਾਐਕਟਰ, ਮਨੋਵਿਗਿਆਨੀ

ਡਾ. ਮੋਹਨ ਆਗਾਸ਼ੇ ਇੱਕ ਭਾਰਤੀ ਥੀਏਟਰ ਅਤੇ ​​ਫਿਲਮ ਅਭਿਨੇਤਾ ਹੈ। ਉਸ ਨੂੰ 1996 ਵਿੱਚ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਹਵਾਲੇ[ਸੋਧੋ]

  1. http://www.oxfordreference.com/view/10.1093/acref/9780195644463.001.0001/acref-9780195644463-e-0006?rskey=e1n7Ox&result=5&q=
  2. "Awards and Honours". Archived from the original on 2007-11-23. Retrieved 2022-01-16. {{cite web}}: Unknown parameter |dead-url= ignored (|url-status= suggested) (help)