ਮੋਹਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਹਿਨੀ
ਦੇਵਨਾਗਰੀमोहिनी
ਇਲਹਾਕਵਿਸ਼ਨੂੰ ਦਾ ਅਵਤਾਰ
ਹਥਿਆਰਮੋਹਿਨੀ-ਅਸਤਰ (ਮੋਹਿਤ ਕਰ ਲੈਣਾ), ਸੁਦਰਸ਼ਨ ਚੱਕਰ
ਪਤੀ/ਪਤਨੀਸ਼ਿਵ

ਮੋਹਿਨੀ (ਸੰਸਕ੍ਰਿਤ: मोहिनी, Mohinī) ਹਿੰਦੂ ਭਗਵਾਨ ਵਿਸ਼ਨੂੰ ਦਾ ਇੱਕਮਾਤਰ ਇਸਤਰੀ ਰੂਪ ਅਵਤਾਰ ਹੈ। ਇਸ ਵਿੱਚ ਉਨ੍� ਮੋਹਿਨੀ ਦੇ ਵਿਆਹ ਦਾ ਪ੍ਰਸੰਗ ਵੀ ਆਇਆ ਹੈ, ਜਿਸ ਵਿੱਚ ਸ਼ਿਵ ਨਾਲ ਵਿਆਹ ਅਤੇ ਵਿਹਾਰ ਦਾ ਵਿਸ਼ੇਸ਼ ਵੇਰਵਾ ਆਉਂਦਾ ਹੈ। ਇਸ ਦੇ ਇਲਾਵਾ ਭਸਮਾਸੁਰ ਪ੍ਰਸੰਗ ਵੀ ਪ੍ਰਸਿੱਧ ਹੈ।

ਹਵਾਲੇ[ਸੋਧੋ]