ਮੋਹੀਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹੀਤੋ
15-09-26-RalfR-WLC-0067.jpg
Type Mixed drink
Served ਰਾਕਸ
Standard garnish

ਪੁਦੀਨੇ ਦੇ ਪੱਤੇ

ਗਲਾਸ ਕਾਲਿੰਸ
Commonly used ingredients

ਮੋਹੀਤੋ ਇੱਕ ਕਾਕਟੇਲ ਹੈ। ਇਸ ਦੀ ਮੂਲ ਸਮਗਰੀ ਵਿੱਚ 5 ਚੀਜ਼ਾਂ ਸ਼ਾਮਿਲ ਹਨ: ਸਫੇਦ ਰਮ,ਚੀਨੀ, ਨਿੰਬੂ ਦਾ ਰਸ, ਸੋਡਾ ਅਤੇ ਪੁਦੀਨਾ। ਇਸ ਦੇ ਵਿੱਚ ਸ਼ਰਾਬ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨੂੰ ਬਣਾਉਣ ਸਮੇ ਪੁਦੀਨੇ ਦੇ ਪੱਤੇਆਂ ਵਿੱਚ ਚੀਨੀ ਮਿਲਾਈ ਜਾਂਦੀ ਹੈ ਤੇ ਫੇਰ ਉਹਨਾ ਨੂੰ ਆਪਸ ਵਿੱਚ ਇਸ ਤਰਾਂ ਰਗੜਿਆ ਜਾਂਦਾ ਹੈ ਕੇ ਪੁਦੀਨੇ ਦਾ ਕੁਝ ਰਸ ਦਾ ਨਿਕਲ ਸਕੇ। ਫੇਰ ਇਸ ਮਿਸ਼੍ਰਣ ਵਿੱਚ ਰਮ ਮਿਲਾਈ ਜਾਂਦੀ ਹੈ ਅਤੇ ਕੁਝ ਮਿੰਟ ਲਈ ਇਹਨਾ ਸਬ ਨੂੰ ਆਪਸ ਵਿੱਚ ਮਿਲਾਇਆ ਜਾਂਦਾ ਹੈ ਤਾਂ ਜੋ ਪੁਦੀਨੇ ਦੇ ਕੁਚਲੇ ਪੱਤੇ ਉੱਪਰ ਤੈਰ ਆਣ। ਆਖਰ ਵਿੱਚ ਇਸਨੂੰ ਕੁਝ ਬਰਫ ਦੇ ਟੁਕੜੇ ਅਤੇ ਸੋਡਾ ਰਲਾ ਕੇ ਪੇਸ਼ ਕੀਤਾ ਜਾਂਦਾ ਹੈ।

References[ਸੋਧੋ]

ਫਰਮਾ:IBACocktails