ਮੜ੍ਹੀ ਦਾ ਦੀਵਾ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੜ੍ਹੀ ਦਾ ਦੀਵਾ
ਨਿਰਦੇਸ਼ਕਸਰਿੰਦਰ ਸਿੰਘ
ਨਿਰਮਾਤਾਰਵੀ ਮਲਿਕ
ਕਹਾਣੀਕਾਰਗੁਰਦਿਆਲ ਸਿੰਘ
ਬੁਨਿਆਦਫਰਮਾ:ਆਧਾਰਿਤ
ਸਿਤਾਰੇਰਾਜ ਬੱਬਰ
ਦੀਪਤੀ ਨਵਲ
ਪਰੀਕਸ਼ਿਤ ਸ਼ਾਹਨੀ
ਪੰਕਜ ਕਪੂਰ
ਕੰਵਲਜੀਤ
ਆਸ਼ਾ ਸ਼ਰਮਾ
ਹਰਭਜਨ ਜੱਭਲ
ਗੋਪੀ ਭੱਲਾ
ਸੰਗੀਤਕਾਰਮਹਿੰਦਰਜੀਤ ਸਿੰਘ
ਸਿਨੇਮਾਕਾਰਅਨਿਲ ਸਹਿਗਲ
ਸੰਪਾਦਕਸੁਭਾਸ਼ ਸਹਿਗਲ
ਰਿਲੀਜ਼ ਮਿਤੀ(ਆਂ)1989
ਮਿਆਦ115 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਮੜ੍ਹੀ ਦਾ ਦੀਵਾ (Marhi Da Deeva)1989 ਦੀ ਇੱਕ ਰਾਸ਼ਟਰੀ ਅਵਾਰਡ ਜੇਤੂ ਪੰਜਾਬੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸਰਿੰਦਰ ਸਿੰਘ ਹੈ। ਇਸ ਵਿੱਚ ਮੁੱਖ ਕਿਰਦਾਰ ਰਾਜ ਬੱਬਰ (ਬਤੌਰ ਜਗਸੀਰ), ਦੀਪਤੀ ਨਵਲ (ਭਾਨੀ) ਅਤੇ ਪੰਕਜ ਕਪੂਰ (ਰੌਣਕੀ) ਨੇ ਨਿਭਾਏ ਹਨ।[1] ਗੁਰਦਿਆਲ ਸਿੰਘ ਸਿੰਘ ਦੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਤ ਇਸ ਫਿਲਮ ਭਰਪੂਰ ਹੁੰਗਾਰਾ ਮਿਲਿਆ।[2][3]

ਸੰਗੀਤ[ਸੋਧੋ]

ਇਸ ਦਾ ਸੰਗੀਤ ਮਹਿੰਦਰਜੀਤ ਸਿੰਘ ਨੇ ਕੰਪੋਜ ਕੀਤਾ ਅਤੇ ਪਲੇਬੈਕ ਸਿੰਗਰ ਜਸਪਾਲ ਸਿੰਘ ਅਤੇ ਪ੍ਰਭਸ਼ਰਨ ਕੌਰ ਹਨ।[1]

ਕਲਾਕਾਰ[ਸੋਧੋ]

ਐਕਟਰ/ਐਕਟਰੈਸ ਭੂਮਿਕਾ
ਰਾਜ ਬੱਬਰ ਜਗਸੀਰ ਸਿੰਘ/ਜਗਸਾ
ਦੀਪਤੀ ਨਵਲ ਭਾਨ ਕੌਰ/ਭਾਨੀ
ਪਰੀਕਸ਼ਿਤ ਸ਼ਾਹਨੀ ਧਰਮ ਸਿੰਘ
ਕੰਵਲਜੀਤ ਭੰਤ ਸਿੰਘ/ਭੰਤਾ
ਆਸ਼ਾ ਸ਼ਰਮਾ ਨੰਦੀ (ਜਗਸੇ ਦੀ ਮਾਂ)
ਹਰਭਜਨ ਜੱਭਲ ਠੋਲਾ ਸਿੰਘ(ਜਗਸੇ ਦਾ ਬਾਪੂ)
ਪੰਕਜ ਕਪੂਰ ਰੌਣਕੀ
ਗੋਪੀ ਭੱਲਾ ਨਿੱਕਾ ਸਿੰਘ/ਨਿੱਕਾ

ਹਵਾਲੇ[ਸੋਧੋ]

  1. 1.0 1.1 Marhi Da Deeva - part 1 [The Lamp of the Tomb] (Motion picture) (in Punjabi). YouTube. 2010.  Unknown parameter |trans_title= ignored (help)
  2. "Gurdial Singh's celebrated work is being made into a film". The Indian Express. December 18, 2010. 
  3. Singh, Gurdial (2005). Marhi Da Deeva. Unistar Books Pvt. Ltd. ISBN A100005576 Check |isbn= value: invalid character (help).