ਮੰਘੇੜਾ
ਦਿੱਖ
ਮੰਘੇੜਾ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦਾ ਪਿੰਡ ਹੈ। ਇਹ ਮੁੱਖ ਸ਼ਹਿਰ ਟੋਹਾਣਾ ਤੋਂ 21.2 ਕਿਲੋਮੀਟਰ ਫ਼ਤਿਹਾਬਾਦ ਤੋਂ 40 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 161 ਕਿਲੋਮੀਟਰ ਦੂਰ ਹੈ।
ਗੁਆਂਢੀ ਪਿੰਡ
[ਸੋਧੋ]| ਪਿੰਡ | ਦੂਰੀ (ਕਿਲੋਮੀਟਰਾਂ ਵਿੱਚ ) |
|---|---|
| ਲਹਿਰੀਆਂ | 2.5 ਕਿਲੋਮੀਟਰ |
| ਨਨਹੇੜੀ | 4.5 ਕਿਲੋਮੀਟਰ |
| ਕੁਨਾਲ | 5 ਕਿਲੋਮੀਟਰ |
| ਟਿੱਬੀ | 5.8 ਕਿਲੋਮੀਟਰ |
| ਧਾਰਸੂਲ ਖੁਰਦ | 6.2 ਕਿਲੋਮੀਟਰ |
| ਭੂਨਾ | 0.2 ਕਿਲੋਮੀਟਰ |
| ਰਤੀਆ | 14.2 ਕਿਲੋਮੀਟਰ |
| ਜਾਖਲ | 18.7 ਕਿਲੋਮੀਟਰ |
| ਟੋਹਾਣਾ | 21.2 ਕਿਲੋਮੀਟਰ |
| ਅਮਾਨੀ | |
| ਬਾਲਿਆਵਾਲਾ | |
| ਭੀਮੇਵਾਲਾ | |
| ਚੰਦਰ ਕਲਾਂ | |
| ਚੰਦਰ ਖੁਰਦ | |
| ਚੇਲੇਵਾਲ | |
| ਬੋਸਤੀ |