ਸਮੱਗਰੀ 'ਤੇ ਜਾਓ

ਮੰਚ ਰੰਗਮੰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਕੇਵਲ ਧਾਲੀਵਾਲ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉੱਪਰੰਤ ਕੀਤੀ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਂਦੇ ਹਨ।