ਮੰਜੂ ਅਸਰਾਨੀ
ਦਿੱਖ
ਮੰਜੂ ਅਸਰਾਨੀ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਜੀਵਨ ਸਾਥੀ | ਅਸਰਾਨੀ |
ਮੰਜੂ ਅਸਰਾਨੀ 1970 ਅਤੇ 80 ਦੇ ਦਹਾਕੇ ਦੀ ਇੱਕ ਹਿੰਦੀ ਫ਼ਿਲਮ ਅਦਾਕਾਰਾ ਹੈ। ਉਸ ਦਾ ਵਿਆਹ ਅਭਿਨੇਤਾ ਗੋਵਰਧਨ ਅਸਰਾਨੀ ਨਾਲ ਹੋਇਆ ਹੈ, ਜੋ ਕਿ ਅਸਰਾਨੀ ਵਜੋਂ ਮਸ਼ਹੂਰ ਹੈ। ਅੱਜ ਕੀ ਤਜ਼ਾ ਖਬਰ ਅਤੇ ਨਮਕ ਹਰਾਮ ਦੇ ਸੈੱਟਾਂ 'ਤੇ ਕੰਮ ਕਰਨ ਤੋਂ ਬਾਅਦ, ਅਸਰਾਨੀ ਅਤੇ ਮੰਜੂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ।[1]
ਫਿਲਮਗ੍ਰਾਫੀ
[ਸੋਧੋ]ਅਦਾਕਾਰ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
1979 | ਚੋਰ ਸਿਪਾਹੀ | ਮੰਜੂ[2] | |
ਨਾਲਾਇਕ | ਲੀਲੂ[3] | ||
ਜੁਰਮਾਨਾ[4] | |||
ਸਰਕਾਰੀ ਮਹਿਮਾਨ | ਰੇਖਾ | ||
ਜਾਨ-ਏ-ਬਹਾਰ | ਮੋਨਾ | ||
1977 | ਚਾਂਦੀ ਸੋਨਾ | ਮੰਧਾ | |
1976 | ਕਾਬੀਲਾ | ਸਾਵਲੀ | |
ਉਧਾਰ ਕਾ ਸਿੰਦੂਰ | ਜੂਲੀ ਵਰਮਾ | ||
ਦੀਵਾਨਗੀ | ਰੂਬੀ | ||
ਤੱਪਸਿਆ | |||
1973 | ਨਮਕ ਹਰਾਮ | ਰਾਮਾ[5] | |
ਆਜ ਕੀ ਤਾਜ਼ਾ ਖ਼ਬਰ | ਕੇਸਰੀ ਦੇਸਾਈ |
ਨਿਰਦੇਸ਼ਕ ਵਜੋਂ
[ਸੋਧੋ]ਸਾਲ | ਸਿਰਲੇਖ | ਨੋਟਸ |
---|---|---|
1995 | ਮਾਂ ਕੀ ਮਮਤਾ[6] |
ਹਵਾਲੇ
[ਸੋਧੋ]- ↑ Farook, Farhana (1 January 2021). "People are waiting to pull you down: Asrani, who turns 79 today". Yahoo Lifestyle. Retrieved 16 May 2021.
- ↑ "Chor Sipahee (1977) - IMDb". IMDb.
- ↑ "Naalayak (1979) - IMDb". IMDb.
- ↑ "Jurmana (1979) - IMDb". IMDb.
- ↑ "Namak Haraam (1973)". 7 September 2008.
- ↑ "Manju Asrani". www.imdb.com. Retrieved 16 May 2021.