ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ
ਦਿੱਖ
ਮੰਡੀ ਗੋਬਿੰਦਗੜ੍ਹ | |||||||||||
---|---|---|---|---|---|---|---|---|---|---|---|
ਭਾਰਤੀ ਰੇਲਵੇ ਸਟੇਸ਼ਨ | |||||||||||
ਆਮ ਜਾਣਕਾਰੀ | |||||||||||
ਪਤਾ | ਮੰਡੀ ਗੋਬਿੰਦਗੜ੍ਹ, ਪੰਜਾਬ ਭਾਰਤ | ||||||||||
ਗੁਣਕ | 30°40′10″N 76°17′51″E / 30.6695°N 76.2974°E | ||||||||||
ਉਚਾਈ | 268 metres (879 ft) | ||||||||||
ਦੀ ਮਲਕੀਅਤ | ਭਾਰਤੀ ਰੇਲਵੇ | ||||||||||
ਦੁਆਰਾ ਸੰਚਾਲਿਤ | ਉੱਤਰੀ ਰੇਲਵੇ | ||||||||||
ਲਾਈਨਾਂ | ਅੰਬਾਲਾ-ਅਟਾਰੀ ਲਾਈਨ | ||||||||||
ਪਲੇਟਫਾਰਮ | 2 | ||||||||||
ਉਸਾਰੀ | |||||||||||
ਬਣਤਰ ਦੀ ਕਿਸਮ | Standard on ground | ||||||||||
ਪਾਰਕਿੰਗ | ਹਾਂ | ||||||||||
ਸਾਈਕਲ ਸਹੂਲਤਾਂ | ਨਹੀਂ | ||||||||||
ਹੋਰ ਜਾਣਕਾਰੀ | |||||||||||
ਸਥਿਤੀ | ਚਾਲੂ | ||||||||||
ਸਟੇਸ਼ਨ ਕੋਡ | GVG | ||||||||||
ਇਤਿਹਾਸ | |||||||||||
ਉਦਘਾਟਨ | 1870 | ||||||||||
ਬਿਜਲੀਕਰਨ | 1995–96 | ||||||||||
ਸੇਵਾਵਾਂ | |||||||||||
| |||||||||||
ਸਥਾਨ | |||||||||||
ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ ਭਾਰਤੀ ਰਾਜ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਅਤੇ ਇਸਪਾਤ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ ਸੇਵਾ ਕਰਦਾ ਹੈ।
ਰੇਲਵੇ ਸਟੇਸ਼ਨ
[ਸੋਧੋ]ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ 268 ਮੀਟਰ (879 ) ਦੀ ਉਚਾਈ 'ਤੇ ਹੈ ਅਤੇ ਇਸ ਨੂੰ ਕੋਡ-GVG ਦਿੱਤਾ ਗਿਆ ਸੀ।[1]
ਇਤਿਹਾਸ
[ਸੋਧੋ]ਪੰਜਾਬ ਅਤੇ ਦਿੱਲੀ ਰੇਲਵੇ ਨੇ 1870 ਵਿੱਚ 483 km (300 mi) ਕਿਲੋਮੀਟਰ (300 ਮੀਲ) ਲੰਬੀ ਅੰਮ੍ਰਿਤਸਰ-ਅੰਬਾਲਾ-ਸਹਾਰਨਪੁਰ-ਗਾਜ਼ੀਆਬਾਦ ਲਾਈਨ ਨੂੰ ਮੁਕੰਮਲ ਕੀਤਾ ਜੋ ਮੁਲਤਾਨ (ਹੁਣ ਪਾਕਿਸਤਾਨ ਵਿੱਚ) ਨੂੰ ਦਿੱਲੀ ਨਾਲ ਜੋੜਦੀ ਹੈ।[2]
ਬਿਜਲੀਕਰਨ
[ਸੋਧੋ]ਸ਼ਾਹਬਾਦ ਮਾਰਕੰਡਾ-ਮੰਡੀ ਗੋਬਿੰਦਗੜ੍ਹ ਸੈਕਟਰ ਦਾ ਬਿਜਲੀਕਰਨ ਦਾ ਕੰਮ ਸਾਲ 1995-96 ਵਿੱਚ ਪੂਰਾ ਕੀਤਾ ਗਿਆ ਸੀ।[3]
ਹਵਾਲੇ
[ਸੋਧੋ]- ↑ "Arrivals at Mandi Gobindgarh". indiarailinfo. Retrieved 20 February 2014.
- ↑ "IR History: Early Days II (1870–1899)". IRFCA. Retrieved 20 February 2014.
- ↑ "History of Electrification". IRFCA. Retrieved 20 February 2014.