ਮੰਨੂ ਭਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੰਨੂ ਭਾਈ (6 ਫਰਵਰੀ 1933 – 19 ਜਨਵਰੀ 2018) ਇੱਕ ਕਾਲਮਨਵੀਸ[1], ਕਵੀ ਅਤੇ ਪਾਕਿਸਤਾਨ ਦਾ ਲੇਖਕ ਹੈ।[2] ਇਕ ਨਾਟਕ ਲੇਖਕ ਦੇ ਤੌਰ ਤੇ ਉਸਦਾ ਕੈਰੀਅਰ ਮੁੱਖ ਤੌਰ ਤੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ (PTV) ਨੂੰ ਸਮਰਪਿਤ ਸੀ। ਇੱਕ ਨਾਟਕਕਾਰ ਦੇ ਰੂਪ ਵਿੱਚ, ਮੰਨੂ ਭਾਈ ਦਾ ਅੱਜ ਤੱਕ ਦਾ ਸਭ ਤੋਂ ਮਸ਼ਹੂਰ ਨਾਟਕ ਸੋਨਾ ਚਾਂਦੀ ਹੈ।

ਹਵਾਲੇ[ਸੋਧੋ]