ਮੰਮੋ
ਦਿੱਖ
| ਮੰਮੋ | |
|---|---|
![]() DVD cover | |
| ਨਿਰਦੇਸ਼ਕ | ਸ਼ਿਆਮ ਬੇਨੇਗਲ |
| ਲੇਖਕ | ਖਾਲਿਦ ਮੁਹੰਮਦ, ਸ਼ਾਮਾ ਜ਼ੈਦੀ, ਜਾਵੇਦ ਸਿਦੀਕੀ |
| ਨਿਰਮਾਤਾ | Raj Pius |
| ਸਿਤਾਰੇ | ਫਰੀਦਾ ਜਲਾਲ ਸੁਰੇਖਾ ਸੀਕਰੀ ਰਜਿਤ ਕਪੂਰ ਅਮਿਤ ਫਾਲਕੇ |
| ਸੰਗੀਤਕਾਰ | ਵਨਰਾਜ ਭਾਟੀਆ |
| ਡਿਸਟ੍ਰੀਬਿਊਟਰ | ਐਨਐਫਡੀਸੀ |
ਰਿਲੀਜ਼ ਮਿਤੀ | 1994 |
ਮਿਆਦ | 130 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਮੰਮੋ 1994 ਵਿੱਚ ਰਿਲੀਜ ਕੀਤੀ ਗਈ ਸ਼ਿਆਮ ਬੇਨੇਗਲ ਦੀ ਇੱਕ ਫ਼ਿਲਮ ਹੈ। ਇਸ ਵਿੱਚ ਫਰੀਦਾ ਜਲਾਲ, ਸੁਰੇਖਾ ਸੀਕਰੀ, ਰਜਿਤ ਕਪੂਰ ਅਤੇ ਅਮਿਤ ਫਾਲਕੇ ਸਿਤਾਰੇ ਹਨ।
ਕਾਸਟ ਅਤੇ ਪਾਤਰ
[ਸੋਧੋ]- ਫਰੀਦਾ ਜਲਾਲ ਮੰਮੋ ਵਜੋਂ
- ਸੁਰੇਖਾ ਸੀਕਰੀ ਫਿਆਜ਼ੀ ਵਜੋਂ
- ਅਮਿਤ ਫਾਲਕੇ ਰਿਆਜ਼ ਵਜੋਂ (ਅੱਲ੍ਹੜ)
- ਰਜਿਤ ਕਪੂਰ ਰਿਆਜ਼ ਵਜੋਂ (ਬਾਲਗ਼)
- ਹਿਮਾਨੀ ਸ਼ਿਵਪੁਰੀ ਅਨਵਰੀ ਵਜੋਂ
- ਸ਼ਰੀਬਲਭ ਵਿਆਸ ਸਬੀਰ ਵਜੋਂ
- ਸੰਦੀਪ ਕੁਲਕਰਨੀ ਇੰਸਪੈਕਟਰ ਆਪਟੇ ਵਜੋਂ
- ਸਲੀਮ ਸ਼ਾਹ ਟੈਕਸੀ ਡਰਾਈਵਰ ਵਜੋਂ
ਬਾਹਰੀ ਲਿੰਕ
[ਸੋਧੋ]- ਮੰਮੋ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
