ਮੱਧ-ਸਮੁੰਦਰੀ ਵੱਟ
Jump to navigation
Jump to search

ਕਾਲ਼ੇ ਧੂੰਆਂਧਾਰ ਸਣੇ ਮੱਧ-ਸਮੁੰਦਰੀ ਵੱਟ
ਮੱਧ-ਸਮੁੰਦਰੀ ਵੱਟ ਪਾਣੀ ਹੇਠਲੇ ਪਹਾੜਾਂ ਦੀ ਇੱਕ ਲੜੀ ਹੁੰਦੀ ਹੈ ਜੋ ਪੱਤਰੀ ਘਾੜਤ ਸਦਕਾ ਉਪਜਦੀ ਹੈ। ਇਸ ਵਿੱਚ ਕਈ ਸਾਰੇ ਪਹਾੜਾਂ ਦਾ ਸਿਲਸਿਲਾ ਹੁੰਦਾ ਹੈ ਜਿਹਨਾਂ ਦੀ ਰੀੜ੍ਹ ਵਿੱਚੋਂ ਤੇੜ ਨਾਮੀਂ ਘਾਟੀ ਲੰਘਦੀ ਹੈ।