ਮੱਨਾਰ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਨਾਰ ਦੀ ਖਾੜੀ
ਗੁਣਕ 8°28′N 79°01′E / 8.47°N 79.02°E / 8.47; 79.02
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ, ਸ੍ਰੀਲੰਕਾ
ਵੱਧ ਤੋਂ ਵੱਧ ਲੰਬਾਈ 160 kਮੀ (99 ਮੀਲ)
ਵੱਧ ਤੋਂ ਵੱਧ ਚੌੜਾਈ 130–275 kਮੀ (81–171 ਮੀਲ)
ਔਸਤ ਡੂੰਘਾਈ 1,335 ਮੀ (4,380 ਫ਼ੁੱਟ)
ਹਵਾਲੇ [1][2]

ਮੱਨਾਰ ਦੀ ਖਾੜੀ (ਸਿੰਹਾਲਾ: මන්නාරමි ‌බොක්ක ਤਮਿਲ਼: மன்னார் வளைகுடா) ਇੱਕ ਵਿਸ਼ਾਲ ਕਛਾਰ ਖਾੜੀ ਹੈ ਜੋ ਹਿੰਦ ਮਹਾਂਸਾਗਰ ਵਿਚਲੇ ਲਕਸ਼ਦੀਪ ਸਾਗਰ ਦਾ ਹਿੱਸਾ ਹੈ। ਇਹ ਭਾਰਤ ਦੇ ਦੱਖਣੀ ਸਿਰੇ ਅਤੇ ਸ੍ਰੀਲੰਕਾ ਦੇ ਪੱਛਮੀ ਤਟ ਵਿਚਕਾਰ ਸਥਿੱਤ ਹੈ। ਨੀਵੇਂ ਟਾਪੂਆਂ ਅਤੇ ਮੂੰਗਾਂ-ਚਟਾਨਾਂ ਦੀ ਇੱਕ ਲੜੀ, ਜਿਸ ਨੂੰ ਆਦਮ ਦਾ ਪੁਲ ਜਾਂ ਰਾਮਸੇਤੂ ਕਿਹਾ ਜਾਂਦਾ ਹੈ (ਜਿਸ ਵਿੱਚ ਮੱਨਾਰ ਟਾਪੂ ਸ਼ਾਮਲ ਹੈ), ਇਸ ਖਾੜੀ ਨੂੰ ਪਾਕ ਖਾੜੀ ਤੋਂ ਵੱਖ ਕਰਦੀ ਹੈ ਜੋ ਉੱਤਰ ਵੱਲ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪੈਂਦੀ ਹੈ। ਦੱਖਣੀ ਭਾਰਤ ਥਮੀਰਬਰਾਨੀ ਦਰਿਆ ਅਤੇ ਸ੍ਰੀਲੰਕਾ ਦਾ ਅਰੂਵੀ ਅਰੂ ਦਰਿਆ ਇਸ ਵਿੱਚ ਆ ਡਿੱਗਦੇ ਹਨ।

ਹਵਾਲੇ[ਸੋਧੋ]

  1. J. Sacratees, R. Karthigarani (2008). Environment impact assessment. APH Publishing. p. 10. ISBN 81-313-0407-8. 
  2. Gulf of Mannar, ਮਹਾਨ ਸੋਵੀਅਤ ਵਿਸ਼ਵਕੋਸ਼ (ਰੂਸੀ ਵਿੱਚ)