ਮੱਲਾ ਬੇਦੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੱਲਾ ਬੇਦੀਆਂ ਭਾਰਤ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। ਇਹ ਔੜ ਸ਼ਹਿਰ ਦੇ ਉੱਤਰ ਵੱਲ ਨਵਾਂਸ਼ਹਿਰ ਅਤੇ ਫਿਲੌਰ ਦੇ ਵਿਚਕਾਰ ਸਥਿਤ ਹੈ।

ਪਿੰਡ ਵਾਸੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ। ਇਸ ਪਿੰਡ ਦੀ ਲਗਪਗ ਅੱਧੀ ਆਬਾਦੀ ਰੁਜ਼ਗਾਰ ਦੀ ਭਾਲ ਵਿੱਚ ਪੱਛਮੀ ਦੇਸ਼ਾਂ ਵਿੱਚ ਪਰਵਾਸ ਅਖਤਿਆਰ ਕਰ ਚੁੱਕੀ ਹੈ।

ਹਵਾਲੇ[ਸੋਧੋ]