ਮੱਲ੍ਹੇ ਝਾੜੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਲ੍ਹੇ ਝਾੜੀਆਂ  
ਲੇਖਕਰਾਮ ਸਰੂਪ ਅਣਖੀ
ਭਾਸ਼ਾਪੰਜਾਬੀ
ਵਿਧਾਸਵੈ-ਜੀਵਨੀ

ਮੱਲ੍ਹੇ ਝਾੜੀਆਂ ਰਾਮ ਸਰੂਪ ਅਣਖੀ ਦੀ ਸਵੈ-ਜੀਵਨੀ ਹੈ। ਇਸ ਆਤਮਕਥਾ ਦਾ ਪਹਿਲਾ ਅਡੀਸ਼ਨ 1988 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਦੂਜਾ ਸੋਧਿਆ ਐਡੀਸ਼ਨ 1996 ਵਿੱਚ ਆਇਆ ਸੀ ਅਤੇ ਫੇਰ ਤੀਜੇ ਵਰਜਨ ਵਿੱਚ ਉਸ ਨੇ ਆਪਣੇ ਜੀਵਨ ਦੇ ਪਝੰਤਰਵਾਂ ਸਾਲ ਸ਼ਾਮਿਲ ਕੀਤਾ।[1]

ਹਵਾਲੇ[ਸੋਧੋ]