ਯਸ਼ਵੰਤ ਸਿੰਘ ਪਰਮਾਰ
ਦਿੱਖ
ਯਸ਼ਵੰਤ ਸਿੰਘ ਪਰਮਾਰ | |
|---|---|
| 1st Chief Minister of Himachal Pradesh | |
| ਦਫ਼ਤਰ ਵਿੱਚ 8 ਮਾਰਚ 1952[1] – 31 ਅਕਤੂਬਰ 1956 | |
| 2nd Chief Minister of Himachal Pradesh | |
| ਦਫ਼ਤਰ ਵਿੱਚ 1 ਜੁਲਾਈ 1963 – 28 ਜਨਵਰੀ 1977 | |
| ਤੋਂ ਬਾਅਦ | ਠਾਕੁਰ ਰਾਮ ਲਾਲ |
| ਨਿੱਜੀ ਜਾਣਕਾਰੀ | |
| ਜਨਮ | 4 ਅਗਸਤ 1906 ਚਨਾਲਗ, ਸਿਰਮੋਰ, ਹਿਮਾਚਲ ਪ੍ਰਦੇਸ਼ |
| ਮੌਤ | 2 ਮਈ 1981 (ਉਮਰ 74) |
| ਨਾਗਰਿਕਤਾ | ਭਾਰਤੀ |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਅਲਮਾ ਮਾਤਰ | ਪੀ. ਐਚ. ਡੀ. ਲਖਨਊ ਯੂਨਿਵਰਸਿਟੀ 1944 ਵਿੱਚ |
| ਕਿੱਤਾ | ਰਾਜਨੀਤੀਵੇਤਾ |
ਡਾ. ਯਸ਼ਵੰਤ ਸਿੰਘ ਪਰਮਾਰ (4 ਅਗਸਤ 1906 – 2 ਮਾਈ 1981) ਇੱਕ ਭਾਰਤੀ ਰਾਜਨੀਤੀਵੇਤਾ ਸੀ। ਓਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੁਖ ਮੰਤਰੀ ਸੀ। ਹਿਮਾਚਲ ਪ੍ਰਦੇਸ਼ ਰਾਜ ਦੀ ਨੀਂਹ ਰਖਣ ਵਿੱਚ ਓਹਨਾ ਦਾ ਮੁਖ ਯੋਗਦਾਨ ਸੀ।