ਸਮੱਗਰੀ 'ਤੇ ਜਾਓ

ਯਹੀਆ ਖਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਹੀਆ ਖਾਨ

ਆਗ਼ਾ ਮੁਹੰਮਦ ਯਹੀਆ ਖਾਨ (4 ਫ਼ਰਵਰੀ 1917 – 10 ਅਗਸਤ 1980) ਇੱਕ ਪਾਕਿਸਤਾਨੀ ਫ਼ੌਜੀ ਆਗੂ, ਫ਼ੌਜੀ ਹਕੂਮਤ ਦਾ ਸੰਚਾਲਕ,[1] ਅਤੇ 1969 ਤੋਂ 1971 ਤੱਕ ਪਾਕਿਸਤਾਨ ਦਾ ਰਾਸ਼ਟਰਪਤੀ ਸੀ।[2] ਉਸਦੇ ਕਾਰਜਕਾਲ ਦੌਰਾਨ ਹੀ ਪਾਕਿਸਤਾਨ ਦੀ ਵੰਡ ਹੋਈ ਅਤੇ ਬੰਗਲਾਦੇਸ਼ ਵਜੂਦ ਵਿੱਚ ਆਇਆ।: 50 [3]: 47 [4]: 1 [5][6]

ਬੰਗਲਾਦੇਸ਼ ਬਣਨ ਤੋਂ ਬਾਅਦ ਉਸਨੇ ਦੇਸ਼ ਦੀ ਕਮਾਨ ਜ਼ੁਲਫ਼ਿਕਾਰ ਅਲੀ ਭੁੱਟੋ ਹੱਥ ਸੰਭਾ ਦਿੱਤੀ ਅਤੇ ਫ਼ੌਜ ਤੋਂ ਵੀ ਅਸਤੀਫ਼ਾ ਦੇ ਦਿੱਤਾ।[7] ਉਸਤੋਂ ਫ਼ੌਜੀ ਸਨਮਾਨ ਵੀ ਵਾਪਿਸ ਲੈ ਲਏ ਗਏ ਅਤੇ ਉਸਨੂੰ ਉਸਦੇ ਘਰ ਵਿਖੇ ਹੀ ਕੈਦ ਰੱਖਿਆ ਗਿਆ।

1977 ਵਿੱਚ ਉਸ ਉੱਤੋਂ ਬੰਦਸ਼ਾਂ ਹਟਾ ਲਈਆਂ ਗਈਆਂ ਅਤੇ 1980 ਵਿੱਚ ਰਾਵਲਪਿੰਡੀ ਵਿਖੇ ਉਸਦੀ ਮੌਤ ਹੋ ਗਈ।[8][9]

ਹਵਾਲੇ

[ਸੋਧੋ]
  1. Saigol, Rubina (12 May 2010). "Benevolent dictatorships". The Express Tribune. Tribune Express newspapers, Saigol. Tribune Express. Retrieved 7 November 2016.
  2. Story of Pakistan:Editorial. "Yahya Khan". June 1, 2003. Story of Pakistan Foundation. Retrieved 7 January 2012.
  3. Malik, Anas. Political Survival in Pakistan: Beyond Ideology (in ਅੰਗਰੇਜ਼ੀ). Routledge. ISBN 9781136904196. Retrieved 7 November 2016.
  4. Humayun, Arif. Connivance by Silence: How the Majority's Failure to Challenge Politically Motivated [Mis]interpretation of the Qur’an Empowered Radicals to Exploit Islam and Propagate Radicalism (in ਅੰਗਰੇਜ਼ੀ). Xlibris Corporation. ISBN 9781453595725.
  5. Waines, David. An Introduction to Islam (in ਅੰਗਰੇਜ਼ੀ). Cambridge University Press. ISBN 9780521539067. Retrieved 7 November 2016.
  6. Dogra, Wg Cdr C. Deepak. Pakistan: Caught in the Whirlwind (in ਅੰਗਰੇਜ਼ੀ). Lancer Publishers LLC. ISBN 9781940988221. Retrieved 7 November 2016.
  7. Press Release. "Zulfikar Ali Bhutto becomes President [1971]". Zulfikar Ali Bhutto becomes President [1971].
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value). CS1 maint: Unrecognized language (link)
  9. Yahya Khan considered major villain within the country - Story of Pakistan