ਸਮੱਗਰੀ 'ਤੇ ਜਾਓ

ਯਾਂ ਦ ਲਾ ਫੋਂਤੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਂ ਦ ਲਾ ਫੋਂਤੈਨ
ਯਾਂ ਦ ਲਾ ਫੋਂਤੈਨ ਦਾ ਪੋਰਟਰੇਟ
ਯਾਂ ਦ ਲਾ ਫੋਂਤੈਨ ਦਾ ਪੋਰਟਰੇਟ
ਜਨਮ(1621-07-08)8 ਜੁਲਾਈ 1621
ਛਾਤੋ-ਥੇਰੀ, ਛਾਂਪਾਨਿਅ, ਫਰਾਂਸ
ਮੌਤ13 ਅਪ੍ਰੈਲ 1695(1695-04-13) (ਉਮਰ 73)
ਨਿਊਲੀ-ਸੁਰ-ਸੀਏਨ, ਫਰਾਂਸ
ਕਿੱਤਾਬਾਲ-ਕਹਾਣੀਕਾਰ, ਕਵੀ

ਯਾਂ ਦ ਲਾ ਫੋਂਤੈਨ (8 ਜੁਲਾਈ 162113 ਅਪਰੈਲ 1695) 17ਵੀਂ ਸਦੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਫਰਾਂਸੀਸੀ ਕਵੀ ਸੀ। ਇਹ ਆਪਣੀਆਂ ਜਨੌਰ-ਕਹਾਣੀਆਂ ਲਈ ਮਸ਼ਹੂਰ ਹੈ।

ਗੁਸਤਾਵ ਫਲੌਬੈਰ ਦੇ ਅਨੁਸਾਰ ਵਿਕਤੋਰ ਊਗੋ ਤੋਂ ਪਹਿਲਾਂ ਇਹ ਇੱਕੋ-ਇੱਕ ਅਜਿਹਾ ਕਵੀ ਜੋ ਫਰਾਂਸੀਸੀ ਭਾਸ਼ਾ ਨੂੰ ਸਮਝਣ ਅਤੇ ਇਸਦਾ ਉਸਤਾਦ ਬਣਨ ਵਿੱਚ ਸਫਲ ਹੋਇਆ।