ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਦਵਿੰਦਰਾ ਪਬਲਿਕ ਸਕੂਲ
ਮਾਟੋ"ਵਿਦਿਆ ਵਿਨੈ ਵੀਰਤਾ"(ਸੰਸਕ੍ਰਿਤ)
ਸਥਾਪਨਾ1948
ਕਿਸਮਪ੍ਰਾਈਵੇਟ
ਵਿੱਦਿਅਕ ਅਮਲਾ100
ਵਿਦਿਆਰਥੀ1637
ਟਿਕਾਣਾਪਟਿਆਲਾ, ਪੰਜਾਬ
ਵੈੱਬਸਾਈਟwww.ypspatiala.in

ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ, ਪੰਜਾਬ ਵਿੱਚ ਸਥਿੱਤ ਇੱਕ ਬੋਰਡਿੰਗ ਸਕੂਲ ਹੈ। ਇਹ ਸਕੂਲ 1948 ਵਿੱਚ ਮਹਾਰਾਜਾ ਯਾਦਵਿੰਦਰ ਸਿੰਘ (1938-1974) ਦੁਆਰਾ ਬਣਾਇਆ ਗਇਆ ਸੀ। ਇਸ ਸਕੂਲ ਦਾ ਨਾਂ ਵੀ ਓਹਨਾ ਦੇ ਨਾਂ ਤੇ ਹੀ ਰਖਿਆ ਗਇਆ ਹੈ।