ਯਾਦਾਸ਼ਤ ਦਾ ਹਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਦਸ਼ਕਤੀ ਦਾ ਹਠ
ਕਲਾਕਾਰਸਾਲਵਾਦੋਰ ਦਾਲੀ
ਸਾਲ1931 (1931)
ਕਿਸਮਕੈਨਵਸ ਤੇ ਤੇਲ
ਪਸਾਰ24 cm × 33 cm (9.5 in × 13 in)
ਜਗ੍ਹਾਆਧੁਨਿਕ ਕਲਾ ਦਾ ਅਜਾਇਬਘਰ, ਨਿਊਯਾਰਕ ਸ਼ਹਿਰ
ਮਾਲਕਆਧੁਨਿਕ ਕਲਾ ਦਾ ਅਜਾਇਬਘਰ

ਯਾਦਸ਼ਕਤੀ ਦਾ ਹਠ (ਸਪੇਨੀ: La persistencia de la memoria; ਕਾਤਾਲਾਨ: La persistència de la memòria) ਸਾਲਵਾਦੋਰ ਦਾਲੀ ਦੀ 1931 ਦੀ ਮਸ਼ਹੂਰ ਪੇਂਟਿੰਗ ਹੈ।