ਸਾਲਵਾਦੋਰ ਦਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਲਵਾਦੋਰ ਦਾਲੀ
ਸੇਲਵਾਦੋਰ ਦਾਲੀ ਦੀ ਕਾਰਲ ਵਾਨ ਵੇਚਨ ਦੁਆਰਾ 29 ਨਵੰਬਰ 1939 ਨੂੰ ਲਈ ਫੋਟੋ
ਜਨਮ
ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ

(1904-05-11)11 ਮਈ 1904
ਮੌਤ23 ਜਨਵਰੀ 1989(1989-01-23) (ਉਮਰ 84)
ਰਾਸ਼ਟਰੀਅਤਾਸਪੇਨੀ
ਸਿੱਖਿਆਸੈਨ ਫੇਰਨੰਦੋ ਲਲਿਤ ਕਲਾ ਸਕੂਲ, ਮੈਡਰਿਡ
ਲਈ ਪ੍ਰਸਿੱਧਪੇਂਟਿੰਗ, ਚਿਤਰਕਾਰੀ, ਫੋਟੋਗ੍ਰਾਫ਼ੀ, ਮੂਰਤੀ ਕਲਾ, ਲੇਖਣੀ, ਫ਼ਿਲਮ
ਜ਼ਿਕਰਯੋਗ ਕੰਮਯਾਦਾਸ਼ਤ ਦਾ ਹਠ (1931)
Face of Mae West Which May Be Used as an Apartment, (1935)
Soft Construction with Boiled Beans (Premonition of Civil War) (1936)
Swans Reflecting Elephants (1937)
Ballerina in a Death's Head (1939)
Dream Caused by the Flight of a Bee Around a Pomegranate a Second Before Awakening (1944)
The Temptation of St. Anthony (1946)
The Elephants (1948)
Galatea of the Spheres (1952)
Crucifixion (Corpus Hypercubus) (1954)
ਲਹਿਰਘਣਵਾਦ, ਦਾਦਾ, ਪੜਯਥਾਰਥਵਾਦ
ਜੀਵਨ ਸਾਥੀਗਾਲਾ ਦਾਲੀ (ਇਲੇਨਾ ਇਵਾਨੋਵਨਾ ਦਿਆਕੋਨੋਵਾ)

ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ (11 ਮਈ 1904 – 23 ਜਨਵਰੀ 1989), ਪ੍ਰਚਲਿਤ ਨਾਮ ਸੇਲਵਾਦੋਰ ਦਾਲੀ (ਕਾਤਾਲਾਨ ਉਚਾਰਨ: [səɫβəˈðo ðəˈɫi]), ਫ਼ਿਗੁਰੇਸ, (ਸਪੇਨ) ਵਿੱਚ ਜਨਮਿਆ ਸਪੇਨੀ ਪੜਯਥਾਰਥਵਾਦੀ ਪੇਂਟਰ ਅਤੇ ਚਿਤਰਕਾਰ ਸੀ।

ਦਾਲੀ ਇੱਕ ਕੁਸ਼ਲ ਡਰਾਫਟਸਮੈਨ ਸੀ, ਜੋ ਆਪਣੇ ਵਧੀਆ ਪੜਯਥਾਰਥਵਾਦੀ ਚਿਤਰਾਂ ਵਿੱਚ ਪੇਸ਼ ਕਮਾਲ ਅਤੇ ਅਨੋਖੇ ਬਿੰਬਾਂ ਲਈ ਜਾਣਿਆ ਜਾਂਦਾ ਸੀ। ਉਸ ਦਾ ਚਿੱਤਰਕਾਰੀ ਹੁਨਰ ਅਕਸਰ ਪੁਨਰ-ਜਾਗਰਤੀ ਉਸਤਾਦਾਂ ਦੇ ਪ੍ਰਭਾਵ ਦੀ ਦੇਣ ਮੰਨਿਆ ਜਾਂਦਾ ਹੈ।[1][2] ਉਸਦੀ ਮਸ਼ਹੂਰ ਪੇਂਟਿੰਗ, ਯਾਦਾਸ਼ਤ ਦਾ ਹਠ 1931 ਦੇ ਅਗਸਤ ਵਿੱਚ ਮੁਕੰਮਲ ਹੋਈ ਸੀ।

ਹਵਾਲੇ[ਸੋਧੋ]

  1. "Phelan, Joseph, ',The Salvador Dalí Show". Artcyclopedia.com. Retrieved August 22, 2010.
  2. Dalí, Salvador. (2000) Dalí: 16 Art Stickers, Courier Dover Publications. ISBN 0-486-41074-9.