ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ
యార్లగడ్డ లక్ష్మీప్రసాద్
ਜਨਮ24 ਨਵੰਬਰ 1953
ਕ੍ਰਿਸ਼ਨਾ ਜਿਲਾ
ਪੇਸ਼ਾਹਿੰਦੀ ਅਧਿਆਪਕ
ਖਿਤਾਬਰਾਜ ਸਭਾ ਮੈਂਬਰ

ਪ੍ਰੋ. ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ ਭਾਰਤੀ ਲੇਖਕ ਅਤੇ ਸਿਆਸਤਦਾਨ ਹੈ। ਉਹ ਆਂਧਰਾ ਪ੍ਰਦੇਸ਼ ਹਿੰਦੀ ਅਕੈਡਮੀ ਦਾ ਚੇਅਰਮੈਨ; ਆਂਧਰਾ ਯੂਨੀਵਰਸਿਟੀ, ਹਿੰਦੀ ਦਾ ਪ੍ਰੋਫੈਸਰ ਅਤੇ ਰਾਜ ਸਭਾ ਮੈਂਬਰ ਹੈ।[1] ਉਸਨੂੰ ਸਾਹਿਤ ਅਕੈਡਮੀ ਅਵਾਰਡ ਅਤੇ ਪਦਮ ਸ਼੍ਰੀ ਅਵਾਰਡ ਵੀ ਮਿਲ ਚੁੱਕੇ ਹਨ।

ਸਾਹਿਤਕ ਰਚਨਾਵਾਂ[ਸੋਧੋ]

ਦਰੋਪਤੀ[ਸੋਧੋ]

ਯਾਰਲਾਗੱਡਾ ਲਸ਼ਮੀਪ੍ਰਸਦ ਨੇ ਮਹਾਂਭਾਰਤ ਦੀ ਸਭ ਤੋਂ ਮੁੱਖ ਨਾਰੀ ਪਾਤਰ ਦਰੋਪਤੀ ਨੂੰ ਲੈ ਕੇ ਉਸਦੇ ਜੀਵਨ ਦੇ ਬਾਰੇ ਵਿੱਚ ਇਸ ਨਾਵਲ ਦੀ ਰਚਨਾ ਕੀਤੀ ਹੈ। ਉਸ ਨੇ ਸਮਕਾਲੀ ਇਸਤਰੀ ਦੇ ਮਨੋਵਿਗਿਆਨ ਨੂੰ ਦਰੋਪਤੀ ਉੱਤੇ ਲਾਗੂ ਕਰਦੇ ਹੋਏ ਇਸਤਰੀ ਦੀ ਆਜ਼ਾਦੀ ਅਤੇ ਉਸਦੇ ਅਧਿਕਾਰਾਂ ਦਾ ਸਵਾਲ ਆਪਣੇ ਇਸ ਨਾਵਲ ਵਿੱਚ ਉਠਾਇਆ ਹੈ। ਇਸਦੇ ਨਾਲ-ਨਾਲ ਲੇਖਕ ਨੇ ਇਸਤਰੀ ਦੇ ਰੂਪ ਵਿੱਚ ਦਰੋਪਤੀ ਦੇ ਉੱਚ ਨੈਤਿਕ ਚਰਿੱਤਰ ਅਤੇ ਪਰਿਵਾਰਿਕ ਸੁਖ ਨੂੰ ਬਰਕਰਾਰ ਰੱਖਣ ਲਈ ਉਸਦੇ ਦੁਆਰਾ ਕੀਤੇ ਜਾਣ ਵਾਲੇ ਜਤਨਾਂ ਦੀ ਵੀ ਚਰਚਾ ਕੀਤੀ ਹੈ।

  • Attadugu nundi Agrasthanam varaku
  • ਡਾਕਟਰ ਕਰਨ ਸਿੰਘ (ਜੀਵਨੀ)
  • ਦਰੋਪਤੀ (ਨਾਵਲ)
  • ਹਰਿਵੰਸ਼ ਰਾਏ ਬਚਨ (ਜੀਵਨੀ)
  • Kathanala Venuka Kathalu
  • Mana Governor Narayanadutt Tiwari
  • Puchalapalli Sundarayya (ਜੀਵਨੀ)
  • ਸਤਿਆਭਾਮਾ (ਨਾਵਲ)
  • Pakisthan lo Padi Rojulu

ਪੁਰਸਕਾਰ[ਸੋਧੋ]

ਹਵਾਲੇ[ਸੋਧੋ]

  1. "Former Rajya Sabha member's book released". The Hindu. 23 February 2006. Archived from the original on 3 ਮਾਰਚ 2006. Retrieved 26 ਦਸੰਬਰ 2013. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)

ਬਾਹਰਲੇ ਲਿੰਕ[ਸੋਧੋ]

[His books http://kinige.com/kbrowse.php?via=author&id=183 Archived 2013-11-21 at the Wayback Machine.]