ਯੁਗਾਂਤਰ ਆਸ਼ਰਮ
Jump to navigation
Jump to search
ਯੁਗਾਂਤਰ ਆਸ਼ਰਮ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਵਿੱਚ ਗ਼ਦਰ ਲਹਿਰ ਦੇ ਹੈਡਕੁਆਟਰ ਦਾ ਨਾਮ ਸੀ। ਗ਼ਦਰ ਅਖ਼ਬਾਰ ਇਥੋਂ ਹੀ ਕਢਿਆ ਗਿਆ ਸੀ। ਲਾਲਾ ਹਰਦਿਆਲ ਨੇ ਦਸੰਬਰ 1912 ਵਿਚ ਇਸ ਦੀ ਨੀਂਹ ਰੱਖੀ ਸੀ।[1] ਬੰਗਾਲ ਦੀ ਇਨਕਲਾਬੀ ਲਹਿਰ ਤੇ ਅਖ਼ਬਾਰ 'ਯੁਗਾਂਤਰ' ਦੇ ਨਾਮ 'ਤੇ ਕਿਰਾਏ ਤੇ ਲਈ ਇਮਾਰਤ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ।[2]