ਯੂਨਾਨੀ ਸਰਕਾਰੀ-ਕਰਜ਼ਾ ਸੰਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Long-term interest rates in eurozone
Long-term interest rates (secondary market yields of government bonds with maturities of close to ten years) of all eurozone countries except Estonia.[1] Higher yields indicates that financial markets have serious doubts about credit-worthiness of the state.[2]


ਯੂਨਾਨ ਦਾ ਸਰਕਾਰੀ-ਕਰਜ਼ਾ ਸੰਕਟ ((ਜਿਸ੍ ਨੂੰ ਯੂਨਾਨੀ ਮੰਦੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।) [3][4][5] 2009 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ। ਯੂਰਪ ਵਿੱਚ ਯੂਰੋ-ਖੇਤਰ ਦਾ ਇਹ ਪਹਿਲਾ ਸਰਕਾਰੀ ਕਰਜ਼ਾ ਸੰਕਟ ਸੀ। ਯੂਨਾਨ ਦੇ ਪਬਲਿਕ ਕਰਜ਼ੇ ਵਿੱਚ ਯੂਰੋ ਖੇਤਰ ਦੇ ਔਸਤ ਜਨਤਕ ਕਰਜ਼ੇ ਨਾਲੋਂ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ।

ਹਵਾਲੇ[ਸੋਧੋ]