ਯੂਨੀਵਰਸਮ (ਇਮਾਰਤ)
Jump to navigation
Jump to search
ਯੂਨੀਵਰਸਮ ਊਮਿਓ ਯੂਨੀਵਰਸਿਟੀ ਦੇ ਵਿੱਚ ਇੱਕ ਇਮਾਰਤ ਹੈ ਜਿਸ ਵਿੱਚ ਔਲਾ ਨੋਰਡਿਕਾ ਆਡੀਟੋਰੀਅਮ[1], ਸਟੂਡੈਂਟ ਯੂਨੀਅਨਾਂ ਦੇ ਆਫ਼ਿਸ, ਡਾਈਨਿੰਗ ਹਾਲ, ਕੈਫੇਟੇਰੀਆ ਅਤੇ ਗਰੁੱਪ ਸਟੱਡੀ ਸੈਂਟਰ ਹਨ।
ਇਸ ਦੀ ਉਸਾਰੀ ਦਾ ਮੁੱਢਲਾ ਦੌਰ 1970 ਵਿੱਚ ਪੂਰਾ ਹੋ ਗਿਆ ਸੀ। ਆਡੀਟੋਰੀਅਮ ਦਾ ਨਕਸ਼ਾ ਆਰਕੀਨੋਵਾ ਆਰਕੀਟੈਕਟਸ ਦੁਆਰਾ ਬਣਾਇਆ ਗਿਆ ਅਤੇ ਇਸ ਦੀ ਉਸਾਰੀ 1996-97 ਵਿੱਚ ਹੋਈ।[2]