ਯੂਰੀਓਨ ਮੁੱਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਹ ਪੰਜ ਗੋਲਿਆ ਦਾ ਬਣਿਆ ਹੁੰਦਾ ਹੈ।

ਯੂਰੀਓਨ ਮੁੱਦਰਾ (ਓਮਰੋਨ ਰਿੰਗ[1] ਜਾ ਫਿਰ ਡਫਨਟਸ[2]) ਇੱਕ ਪੈਟਰਨ ਡਿਜ਼ਾਈਨ ਹੁੰਦਾ ਹੈ ਜੋ ਕੀ ਬਹੁਤ ਸਾਰੇ ਦੇਸ਼ਾਂ ਦੇ ਬੈਂਕ ਨੋਟਾਂ ਉੱਪਰ ਛਪਿਆ ਹੁੰਦਾ ਹੈ। ਜੇ ਕੋਈ ਵਿਅਕਤੀ ਕਿਸੇ ਵੀ ਬੈਂਕ ਨੋਟ ਨੂੰ ਸਕੈਨਰ ਵਿੱਚ ਨੋਟ ਰਖੱ ਕੇ ਉਸਦੀ ਨਕਲ ਉਤਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਕੈਨਰ ਓਮਰੋਨ ਰਿੰਗਾਂ ਨੂੰ ਪਛਾਣ ਕੇ ਸਕੈਨਿੰਗ ਬੰਦ ਕਰ ਦਿੰਦਾ ਹੈ। ਇਸਦੀ ਮਦਦ ਨਾਲ ਓਹ ਇਸਦੀ ਨਕਲ ਨਹੀ ਉਤਾਰ ਪਾਵੇਗਾ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਮੋਬਾਇਲ ਤੋਂ ਖਿੱਚੀ ਹੋਈ ਬੈਂਕ ਨੋਟ ਦੀ ਤਸਵੀਰ ਨੂੰ ਐਡਿਟ ਕਰਦਾ ਹੈ ਤਾਂ ਕੁੱਝ ਸਾਫਟਵੇਅਰ ਜਿਵੇਂ ਕਿ ਅਡੋਬ ਫੋਟੋਸ਼ਾਪ, ਆਪਣਾ ਕੰਮ ਕਰਨਾ ਬੰਦ ਕਰ ਦਿੰਦੇ ਹਨ। ਪਰ ਇਹ ਕਿਰਿਆ ਇਹਨਾਂ ਰਿੰਗਾਂ ਦੀ ਵਜਾਹ ਨਾਲ ਨਹੀ ਹੁੰਦੀ ਬਲਕਿ ਬੈਂਕ ਨੋਟਾਂ ਉੱਪਰ ਕੋਈ ਵਾਟਰਮਾਰਕ ਹੁੰਦਾ ਹੈ ਜਿਸ ਬਾਰੇ ਅੱਜ ਤੱਕ ਕਿਸੇ ਨੂੰ ਪਤਾ ਨਹੀ ਲੱਗਿਆ। ਇਸ ਜਵਾਬੀ ਸਿਸਟਮ ਨੂੰ ਕਾਉਂਟਰਫਿਟ ਡੈਟੇਰੈਂਸ ਸਿਸਟਮ ਦਾ ਨਾਮ ਦਿੱਤਾ ਗਿਆ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Glossary of banknotes". www.regulaforensics.com. 2009-01-01. Archived from the original on 2015-04-12. Retrieved 2014-12-22. {{cite web}}: Unknown parameter |dead-url= ignored (|url-status= suggested) (help)
  2. Baraniuk, Chris (2015-06-25). "The secret codes of British banknotes". BBC future. Retrieved 2015-06-30.