ਯੂਰੀ ਲੋਤਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ: 28 ਫਰਵਰੀ 1922
ਪੀਤਰੋਗ੍ਰਾਦ, ਸੋਵੀਅਤ ਸੰਘ
ਮੌਤ:8 ਅਕਤੂਬਰ 1993 (ਉਮਰ: 71 ਸਾਲ)
ਤਾਰਤੂ, ਇਸਟੋਨੀਆ
ਕਾਰਜ_ਖੇਤਰ:ਸਾਹਿਤਕ ਵਿਦਵਾਨ, ਚਿੰਨ-ਵਿਗਿਆਨੀ, ਅਤੇ ਸੱਭਿਆਚਾਰ ਦਾ ਇਤਿਹਾਸਕਾਰ
ਰਾਸ਼ਟਰੀਅਤਾ:ਰੂਸੀ, ਸੋਵੀਅਤ

ਯੂਰੀ ਮਿਖੇਲੋਵਿਚ ਲੋਤਮਾਨ (ਰੂਸੀ: Ю́рий Миха́йлович Ло́тман, ਇਸਤੋਨੀਆਈ: Juri Lotman) (28 ਫਰਵਰੀ 1922 – 28 ਅਕਤੂਬਰ 1993) ਪ੍ਰਸਿੱਧ ਸੋਵੀਅਤ ਸਾਹਿਤਕ ਵਿਦਵਾਨ, ਚਿੰਨ-ਵਿਗਿਆਨੀ, ਅਤੇ ਸੱਭਿਆਚਾਰ ਦਾ ਇਤਿਹਾਸਕਾਰ ਸੀ।