ਯੂ(U) ਆਕਾਰ ਦੀ ਘਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਊਂਟਹੁਡ ਵਾਇਲਡਰਨੇਸ ਵਿੱਚ ਇੱਕ ਗਲੇਸ਼ੀਅਰ ਘਾਟੀ

ਯੂ ਆਕਾਰ ਦੀ ਘਾਟੀ ਦੀ ਉਸਾਰੀ ਗਲੇਸ਼ੀਅਰਾਂ ਦੀ ਹਿਲਜੁਲ ਦੁਆਰਾ ਹੁੰਦੀ ਹੈ ਅਤੇ ਇਸ ਦਾ ਨਾਮਕਰਣ ਅੰਗਰੇਜ਼ੀ ਵਰਣਮਾਲਾ ਦੇ ਅੱਖਰ "U" ਦੇ ਆਧਾਰ ਉੱਤੇ ਹੋਇਆ ਹੈ, ਜਿਸ ਨਾਲ ਇਸ ਘਾਟੀ ਦੀ ਸ਼ਕਲ ਮਿਲਦੀ ਹੈ। ਗਲੇਸ਼ੀਅਰ ਜਿਸ ਘਾਟੀ ਤੋਂ ਹੋਕੇ ਅਗਰਸਰ ਹੁੰਦੇ ਹਨ, ਧਰਾਤਲੀ ਅਤੇ ਪਾਸਿਆਂ ਦੇ ਖੁਰਨ ਦੁਆਰਾ ਯੂ-ਆਕਾਰ ਘਾਟੀ ਬਣਾਉਂਦੇ ਹਨ। ਜਦੋਂ ਕਿਸੇ ਨਦੀ ਘਾਟੀ (V ਆਕਾਰ ਘਾਟੀ) ਤੋਂ ਹੋਕੇ ਕੋਈ ਗਲੇਸ਼ੀਅਰ ਤੁਰਦਾ ਹੈ, ਘਾਟੀ ਦੀ ਸ਼ਕਲ ਬਾਦਲ ਕੇ ‘U’ ਅੱਖਰ ਦੇ ਸਮਰੂਪ ਹੋ ਜਾਂਦੀ ਹੈ।

ਯੂ-ਆਕਾਰ ਘਾਟੀ ਲੇਹ, ਲਦਾਖ, ਉੱਤਰ ਪੱਛਮ ਹਿਮਾਲਾ
ਗਲੇਸ਼ੀਅਰ ਘਾਟੀ ਦੀ ਦੀ ਬਣਨ ਦੀ ਪ੍ਰਕਿਰਿਆ ਦੀ ਮਿਸਾਲ
ਗਲੇਸ਼ੀਅਰ ਘਾਟੀ ਦੀ ਬਣਤਰ
ਯੁਸੇਮਾਈਟ- ਯੂ ਆਕਾਰ ਘਾਟੀ

ਹਵਾਲੇ[ਸੋਧੋ]