ਯੂ.ਸੀ ਬ੍ਰਾਊਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੂ.ਸੀ ਬ੍ਰਾਊਜ਼ਰ
64px
ਨਾਅਰਾ ਯੂ.ਸੀ ਅੰਦਰ, ਪੂਰੀ ਦੁਨੀਆਂ ਹੱਥ 'ਚ
(UC Inside, World in Hand)
ਵਿਕਾਸਕਾਰ ਯੂ.ਸੀ ਵੈੱਬ
ਪਹਿਲਾ ਜਾਰੀਕਰਨ ਅਗਸਤ 2004
ਟਿਕਾਊ ਜਾਰੀਕਰਨ ਸੰੰਸਃ 10.7.8.675 (ਐਂਡਰੌਇਡ ਲਈ) / ਦਸੰਬਰ 1, 2015; 3 ਸਾਲ ਪਹਿਲਾਂ (2015-12-01)
ਝਲਕ ਜਾਰੀਕਰਨ ਸੰਸਃ 10.7.8.675[1]
ਔਪਰੇਟਿੰਗ ਸਿਸਟਮ ਆਈ.ਓ.ਐਸ, ਐਂਡਰੌਇਡ, ਵਿੰਡੋਜ਼ ਫ਼ੋਨ, ਵਿੰਡੋਜ਼, ਐਸ.60, ਜੇ.2.ਐਮ.ਈ, ਬਾਡਾ (ਔਪਰੇਟਿੰਗ ਸਿਸਟਮ), ਐਮ.ਟੀ.ਕੇ, BREW
ਅਕਾਰ 16 MB
ਉਪਲਬਧ ਭਾਸ਼ਾਵਾਂ ਚੀਨੀ, ਅੰਗਰੇਜ਼ੀ, ਰੂਸੀ, ਵੀਅਤਨਾਮੀ, ਇੰਡੋਨੇਸ਼ੀਆਈ, ਪੁਰਤਗਾਲੀ, ਸਪੇਨੀ, ਅਰਬੀ, ਫਰਾਂਸੀ ਅਤੇ ਹਿੰਦੀ
ਕਿਸਮ ਮੋਬਾਇਲ ਬ੍ਰਾਊਜ਼ਰ
ਲਸੰਸ Proprietary
ਜਾਲਸਥਾਨ (ਵੈੱਬਸਾਈਟ) ucweb.com

ਯੂ.ਸੀ ਬ੍ਰਾਊਜ਼ਰ (ਅੰਗਰੇਜ਼ੀ:UC Browser; ਚੀਨੀ:;) ਇੱਕ ਵੈੱਬ ਬ੍ਰਾਊਜ਼ਰ ਭਾਵ ਜਾਲ-ਖੋਜਕ ਹੈ । ਚੀਨ ਵਿੱਚ ਇਸਦੇ ਵਰਤੋਕਾਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਕਾਰਨ ਭਾਰਤ ਵਿੱਚ ਵੀ ਇਸਦੇ ਵਰਤੋਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਇਹ ਮੂਲਤ: 2004 ਵਿੱਚ ਜਾਰੀ ਹੋਇਆ ਸੀ । ਉਸ ਸਮੇਂ ਇਹ ਕੇਵਲ ਜੇ.2.ਐਮ.ਈ ( ਜਾਵਾ ) ਲਈ ਉਪਲਬਧ ਸੀ ਅਤੇ ਇਹ ਹੁਣ ਐਂਡਰੌਇਡ, ਵਿੰਡੋਜ਼, ਆਈ.ਓ.ਐਸ, ਬਲੈਕਬੇਰੀ ਉੱਤੇ ਵੀ ਉਪਲਬਧ ਹੈ । 2010 ਵਿੱਚ ਇਸਨੇ ਆਪਣੀ ਪਹਿਲੀ ਐਪ ( ਆਈ.ਓ.ਐਸ ਦੇ ਲਈ ) ਐਪਲ ਐਪ ਸਟੋਰ ਉੱਤੇ ਜਾਰੀ ਕੀਤੀ ਸੀ ।  

ਹਵਾਲੇ[ਸੋਧੋ]