ਯੂ ਪੀ ਆਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂ ਪੀ ਆਈ ਬੈਂਕਾਂ ਦੇ ਭੁਗਤਾਨ ਦਾ ਸਾਂਝਾ ਇੰਟਰਫੇਸ
ਉਦਯੋਗਕਾਮਰਸ
ਸਥਾਪਨਾ11 ਅਪਰੈਲ 2016 Edit on Wikidata
ਸੰਸਥਾਪਕਭਾਰਤ ਦਾ ਰਿਜ਼ਰਵ ਬੈਂਕ
ਮੁੱਖ ਦਫ਼ਤਰਮੁੰਬਈ, ਮਹਾਰਾਸ਼ਟਰ, ਭਾਰਤ[1]
ਉਤਪਾਦਲੈਣ ਦੇਣ ਦਾ ਸਾਂਝਾ ਪਲੈਟਫਾਰਮ
ਹੋਲਡਿੰਗ ਕੰਪਨੀਕੌਮੀ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ
ਵੈੱਬਸਾਈਟOfficial site
ਤਸਵੀਰ:Unified Payment Interface Government publication.jpg
ਯੂਨੀਫਾਈਡ ਪੇਮੈਂਟ ਇੰਟਰਫੇਸ ਪ੍ਰਕਾਸ਼ਨ

ਬੈਂਕ ਭੁਗਤਾਨ ਦਾ ਸਾਂਝਾ ਇੰਟਰਫੇਸ ( ਯੂ ਪੀ ਆਈ)ਇਹ ਇੱਕ ਪ੍ਰਣਾਲੀ ਹੈ ਜੋ ਇੱਕ ਇਕੱਲੀ ਮੋਬਾਈਲ ਐਪ ਵਿੱਚ ਕਈ ਬੈਂਕ ਖਾਤਿਆਂ ( ਸ਼ਾਮਲ ਬੈਂਕਾਂ ਦੇ) ਰਾਹੀਂ , ਕਈ ਬੈਂਕਿੰਗ ਸੇਵਾਵਾਂ ਜਿਵੇਂ ਧਨ ਰਾਸ਼ੀ ਦਾ ਲੈਣ ਦੇਣ ਤੇ ਵਪਾਰੀਆਂ ਨੂੰ ਭੁਗਤਾਨ ਆਦਿ ਪ੍ਰਦਾਨ ਕਰਦੀ ਹੈ।[2]ਯੂ ਪੀ ਆਈ ਭਾਰਤ ਦੇ ਰਿਜ਼ਰਵ ਬੈਂਕ ਦੇ ਡਿਜਟਲ ਸੁਸਾਇਟੀ ਦੀ ਦ੍ਰਿਸ਼ਟੀ ਉਜਾਗਰ ਕਰਨ ਲਈ ਭਾਰਤ ਦੀ ਕੌਮੀ ਪੇਮੈਂਟ ਕਾਰਪੋਰੇਸ਼ਨ ਦੁਆਰਾ ਵਿਕਸਿਤ ਕੀਤੀ ਗਈ ਹੈ।

ਨਕਸ਼[3][ਸੋਧੋ]

    • Immediate money transfer through mobile device round the clock 24*7 and 365 days.
    • Single mobile application for accessing different bank accounts
    • Single Click 2 Factor Authentication .
    • ਵਰਤੋਂਕਾਰ ਦਾ ਕੇਵਲ ਧਾਰਿਆ ਐਡਰੈਸ ਜਾਂ ਮੁਖੌਟੇ ਵਾਲਾ ਐਡਰੈਸ ਜੋ ਈਮੇਲ ਐਡਰੈਸ ਦੀ ਤਰਾਂ ਹੈ ਲੈਣ ਦੇਣ ਵਿੱਚ ਵਤਿਆ ਜਾਂਦਾ ਹੈ ਜੋ ਕਿ ਸੁਰੱਖਿਅਤ ਤਰੀਕਾ ਹੈ ਤੇ ਕਾਰਡ ਨੰਬਰ ਵਗੈਰਾ ਦੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਦਾ।Virtual address of the customer for Pull & Push provides for incremental security with the customer not required to enter the details such as Card no, Account number; IFSC etc.
    • Bill Sharing with friends.
    • Merchant Payment with Single Application or In-App Payments.
    • Scheduling PUSH and PULL Payments for various purposes.
    • Utility Bill Payments, Over the Counter Payments, Barcode (Scan and Pay) based payments.
    • Donations, Collections, Disbursements Scalable.
    • Raising Complaint from Mobile App directly.

ਹਵਾਲੇ[ਸੋਧੋ]

  1. "National Payments Corporation of India". Npci.org.in. Archived from the original on 2019-01-29. Retrieved 2011-03-16. {{cite web}}: Unknown parameter |dead-url= ignored (help)
  2. "Unified Payments Interface". www.npci.org.in. Archived from the original on 2016-11-30. Retrieved 2016-07-11. {{cite web}}: Unknown parameter |dead-url= ignored (help)
  3. http://upipayments.co.in/