ਯੂ ਸ੍ਰੀਨਿਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੂ ਸ੍ਰੀਨਿਵਾਸ
U. Srinivas 2009.jpg
Srinivas performing in Pune, January 2009
ਜਾਣਕਾਰੀ
ਜਨਮ(1969-02-28)28 ਫਰਵਰੀ 1969
ਪਾਲਾਕੋਲ, ਪੱਛਮੀ ਗੋਦਾਵਰੀ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ
ਮੂਲਆਂਧਰਾ ਪ੍ਰਦੇਸ਼, ਭਾਰਤ
ਮੌਤ19 ਸਤੰਬਰ 2014(2014-09-19) (ਉਮਰ 45)
ਚੇਨਈ, ਭਾਰਤ
ਵੰਨਗੀ(ਆਂ)ਭਾਰਤੀ ਸ਼ਾਸਤਰੀ ਸੰਗੀਤ
ਕਿੱਤਾਸੰਗੀਤਕਾਰ
ਸਾਜ਼ਇਲੈਕਟਰਿਕ ਮੈਂਡੋਲਿਨ
ਸਰਗਰਮੀ ਦੇ ਸਾਲ1978–2014
ਲੇਬਲRead World
ਵੈੱਬਸਾਈਟwww.mandolinshrinivas.org

ਉੱਪਾਲਾਪੂ ਸ੍ਰੀਨਿਵਾਸ (ਤੇਲਗੂ: ఉప్పలపు శ్రీనివాస్; 28 ਫਰਵਰੀ 1969 – 19 ਸਤੰਬਰ 2014) ਇੱਕ ਭਾਰਤੀ ਮੈਂਡੋਲਿਨ ਪਲੇਅਰ ਅਤੇ ਦੱਖਣੀ ਭਾਰਤ ਦੀ ਸੰਗੀਤਕ ਪਰੰਪਰਾ ਕਾਰਨਾਟਿਕ ਦਾ ਕੰਪੋਜਰ ਸੀ।.[1] ਉਹ ਬਚਪਨ ਤੋਂ ਹੀ ਵਿਲੱਖਣ ਪ੍ਰਤਿਭਾ ਦਾ ਮਾਲਕ ਸੀ ਅਤੇ ਉਸ ਨੇ 1978 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਜਲਦ ਹੀ ਜਨਤਾ ਵਿੱਚ ਮੈਂਡੋਲਿਨ ਸ੍ਰੀਨਿਵਾਸ ਦੇ ਤੌਰ ਤੇ ਜਾਣਿਆ ਜਾਣ ਲੱਗਾ। ਅਗਲੇ ਚਾਰ ਦਹਾਕਿਆਂ ਦੌਰਾਨ, ਉਸ ਨੇ ਦੁਨੀਆ ਭਰ ਦਾ ਦੌਰਾ ਕੀਤਾ ਅਤੇ ਜਾਨ ਮੈਕਲੌਗ਼ਲਿਨ (ਸੰਗੀਤਕਾਰ)| ਜਾਨ ਮੈਕਲੌਗ਼ਲਿਨ]], ਮਾਈਕਲ ਨੀਮੈਨ, ਅਤੇ ਮਾਈਕਲ ਬਰੁਕ ਨਾਲ ਸੰਗਤ ਕੀਤੀ।[2]

ਹਵਾਲੇ[ਸੋਧੋ]

  1. Ramamoorthy, Mangala (2006-06-17). "'We move around like brothers'". The Hindu. Chennai. Retrieved 2009-06-02. 
  2. Gautam, Savitha (2003-03-27). "The 'shakti' of sound". The Hindu. Chennai. Retrieved 2009-06-02.