ਭਾਰਤੀ ਸ਼ਾਸਤਰੀ ਸੰਗੀਤ
ਦਿੱਖ
ਭਾਰਤੀ ਸ਼ਾਸਤਰੀ ਸੰਗੀਤ |
---|
ਕਰਨਾਟਿਕ ਸੰਗੀਤ ਹਿੰਦੁਸਤਾਨੀ ਸੰਗੀਤ |
ਸੰਕਲਪ |
ਸ਼ਰੂਤੀ ਸਵਰ ਅਲੰਕਾਰ ਰਾਗ ਤਾਲ |
ਭਾਰਤੀ ਸ਼ਾਸਤਰੀ ਸੰਗੀਤ ਭਾਰਤੀ ਉਪਮਹਾਂਦੀਪ ਦੇ ਸੰਗੀਤ ਨੂੰ ਕਿਹਾ ਜਾਂਦਾ ਹੈ।
ਭਾਰਤੀ ਸ਼ਾਸਤਰੀ ਸੰਗੀਤ ਨੂੰ ਅੱਗੋਂ, ਹਿੰਦੁਸਤਾਨੀ ਸੰਗੀਤ ਅਤੇ ਕਰਨਾਟਿਕ ਸੰਗੀਤ, ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।