ਯੋਸ਼ੀਨੋਰੀ ਓਸੁਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੋਸ਼ੀਨੋਰੀ ਓਸੁਮੀ
Yoshinori Ōsumi
ਜਨਮ9 ਫ਼ਰਵਰੀ, 1945
ਰਾਸ਼ਟਰੀਅਤਾਜਪਾਨੀ
ਅਲਮਾ ਮਾਤਰਟੋਕੀਓ ਯੂਨੀਵਰਸਿਟੀ
ਲਈ ਪ੍ਰਸਿੱਧਸਵੈਮਾਰ
ਪੁਰਸਕਾਰਸਰੀਰ ਵਿਗਿਆਨ ਨੋਬਲ ਇਨਾਮ (2016)
ਵਿਗਿਆਨਕ ਕਰੀਅਰ
ਖੇਤਰਸੈੱਲ ਜੀਵ ਵਿਗਿਆਨੀ
ਅਦਾਰੇਟੋਕੀਓ ਟੈਕਨਾਲੋਜੀ ਇੰਸਟੀਚਿਊਟ
ਵੈੱਬਸਾਈਟwww.ohsumilab.aro.iri.titech.ac.jp/english.html

ਯੋਸ਼ੀਨੋਰੀ ਓਸੁਮੀ (ਜਪਾਨੀ: 大隅 良典; ਜਨਮ 9 ਫ਼ਰਵਰੀ, 1945), ਇੱਕ ਜਪਾਨੀ ਸੈੱਲ ਜੀਵ ਵਿਗਿਆਨੀ ਹੈ ਜੋ ਸਵੈਮਾਰ ਦਾ ਮਾਹਰ ਹੈ। ਸਵੈਮਾਰ ਉਹ ਅਮਲ ਹੈ ਜਿਸ ਰਾਹੀਂ ਸੈੱਲ ਆਪਣੇ ਅੰਦਰਲੀਆਂ ਚੀਜ਼ਾਂ ਨੂੰ ਤਬਾਹ ਕਰਦਾ ਅਤੇ ਮੁੜ ਘੁਮਾਉਂਦਾ ਹੈ। ਓਸੁਮੀ ਟੋਕੀਓ ਟੈਕਨਾਲੋਜੀ ਇੰਸਟੀਚਿਊਟ ਦੇ ਫ਼ਰੰਟੀਅਰ ਸਾਇੰਸ ਕੇਂਦਰ ਵਿਖੇ ਪ੍ਰੋਫ਼ੈਸਰ ਹੈ।[1] ੨੦੧੨ ਵਿੱਚ ਇਹਨੂੰ ਮੁਢਲੇ ਵਿਗਿਆਨ ਪਿੱਛੇ ਕਿਓਟੋ ਇਨਾਮ ਮਿਲਿਆ ਸੀ,[2] ਅਤੇ ੨੦੧੬ ਵਿੱਚ ਸਵੈਮਾਰ ਦੇ ਤਰੀਕਿਆਂ ਬਾਬਤ ਕੀਤੀਆਂ ਖੋਜਾਂ ਵਾਸਤੇ ਸਰੀਰ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[3]

ਹਵਾਲੇ[ਸੋਧੋ]

  1. Yoshinori Ohsumi's ਫਰਮਾ:ORCID
  2. Biemiller, Lawrence (2012-11-10). "Kyoto Prize Is Awarded to 3 Scholars". The Chronicle of Higher Education Blogs: The Ticker. Retrieved 2016-10-04.
  3. "The Nobel Prize in Physiology or Medicine 2016". The Nobel Foundation. 3 October 2016. Retrieved 3 October 2016.

ਬਾਹਰਲੇ ਜੋੜ[ਸੋਧੋ]