ਯੋਹਾਨ ਸੇਬਾਸਤੀਅਨ ਬਾਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੋਹਾਨ ਸੇਬਾਸਤੀਅਨ ਬਾਖ
Johann Sebastian Bach.jpg
ਪੋਰਟਰੇਟ ਯੋਹਾਨ ਸੇਬਾਸਤੀਅਨ ਬਾਖ ਆਖਰੀ ਉਮਰ: ਹੌਸਮਾਨ, 1748
ਜਾਣਕਾਰੀ
ਜਨਮ 31 ਮਾਰਚ 1685
ਮੌਤ 28 ਜੁਲਾਈ 1750
ਕਿੱਤਾ ਸੰਗੀਤਕਾਰ, ਅਰਗਨਿਸਟ ਅਤੇ ਵਾਇਲਨ ਵਾਦਕ
ਸਾਜ਼ ਵਾਇਲਨ

ਯੋਹਾਨ ਸੇਬਾਸਤੀਅਨ ਬਾਖ਼ (31 ਮਾਰਚ 1685 -28 ਜੁਲਾਈ 1750) ਬਾਰੋਕ ਕਾਲ ਦਾ ਇੱਕ ਜਰਮਨ ਸੰਗੀਤਕਾਰ, ਅਰਗਨਿਸਟ ਅਤੇ ਵਾਇਲਿਨ ਵਾਦਕ ਸੀ।

ਮੁੱਢਲਾ ਜੀਵਨ[ਸੋਧੋ]

ਯੋਹਾਨ ਸੇਬਾਸਤੀਅਨ ਬਾਖ਼ ਦਾ ਜਨਮ ਜਰਮਨੀ ਦੇ ਸ਼ਹਿਰ ਐਸਿਨਾਚ ਵਿੱਚ ਹੋਇਆ |