ਸਮੱਗਰੀ 'ਤੇ ਜਾਓ

ਰਘੂਨਾਥ ਮੋਹਪਾਤਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਘੂਨਾਥ ਮੋਹਪਾਤਰਾ
ਜਨਮ (1943-03-24) 24 ਮਾਰਚ 1943 (ਉਮਰ 81)
Puri, Odisha
ਰਾਸ਼ਟਰੀਅਤਾਭਾਰਤੀ
ਸਿੱਖਿਆ8ਵੀੰ [1]
ਪੇਸ਼ਾInstructor
ਲਈ ਪ੍ਰਸਿੱਧਮੂਰਤੀਕਾਰ
ਪੁਰਸਕਾਰਪਦਮ ਵਿਭੁਸ਼ਣ 2013 ਪਦਮ ਭੂਸ਼ਣ 2001 ਪਦਮ ਸ਼੍ਰੀ, 1976
ਵੈੱਬਸਾਈਟhttp://www.raghunathcrafts.com/aboutus.htm

ਰਘੂਨਾਥ ਮੋਹਪਾਤਰਾ (ਜਨਮ 24 ਮਾਰਚ 1943) ਭਾਰਤ ਦੇ ਉੜੀਸਾ ਸੂਬੇ ਦਾ ਇੱਕ ਆਰਕੀਟੈਕਟ ਅਤੇ ਬੁੱਤਤ੍ਰਾਸ ਹੈ। ਉਸ ਨੂੰ 1975 ਵਿੱਚ ਪਦਮ ਸ਼੍ਰੀ ਅਤੇ 2001 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਅਤੇ ਕੀਤਾ ਗਿਆ ਸੀ। ਉਸ ਨੂੰ ਭਾਰਤ ਦੇ 64ਵੇਂ ਗਣਤੰਤਰ ਦਿਨ ਦੇ ਮੌਕੇ ਉੱਤੇ 2013 ਵਿੱਚ ਪਦਮ ਵਿਭੁਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ[2]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "Padma Awards". pib. January 29, 2013. Retrieved January 29, 2013.