ਰਘੂਪਤੀ ਰਾਘਵ ਰਾਜਾਰਾਮ
ਦਿੱਖ
ਰਘੂਪਤੀ ਰਾਘਵ ਰਾਜਾਰਾਮ (रघुपति राघव राजाराम) ਇੱਕ ਜਨਤਕ ਹਿੰਦੀ ਭਜਨ (ਹਿੰਦੂ ਗੀਤ) ਹੈ ਅਤੇ ਮਹਾਤਮਾ ਗਾਂਧੀ ਦਾ ਸਭ ਤੋਂ ਚਹੇਤਾ ਗੀਤ ਸੀ।[1] ਵਿਸ਼ਨੂੰ ਦਿਗੰਬਰ ਪਲੂਸਕਾਰ ਨੇ ਇਸ ਗੀਤ ਨੂੰ ਸੰਗੀਤ ਦਿੱਤਾ।[2] ਗਾਂਧੀ ਅਤੇ ਉਸ ਦੇ ਮੁਰੀਦਾਂ ਨੇ ਇਹ ਭਜਨ ਡੰਡੀ ਮਾਰਚ ’ਤੇ ਗਾਇਆ ਸੀ।[3]
ਰਘੁਪਤਿ ਰਾਘਵ ਰਾਜਾ ਰਾਮ ॥
ਪਤਿਤ ਪਵਨਾ ਸੀਤਾਰਾਮ ਸੁੰਦਰਾ ਵਿਗ੍ਰਹ ਮੇਘਾ ਸ਼ਿਆਮ ਗੰਗਾ ਤੁਲਸੀ ਸ਼ਾਲਾਗ੍ਰਾਮ ਭਦ੍ਰ ਗਿਰੀਸ਼ਵਰ ਸੀਤਾਰਾਮ ਭਗਤ ਜਨਾ ਪ੍ਰਿਯਾ ਸੀਤਾਰਾਮ ਜਾਨਕੀ ਰਮਣਾ ਸੀਤਾ ਰਾਮ ਜਯਾ ਜਯਾ ਰਾਘਵ ਸੀਤਾਰਾਮ
ਹਵਾਲੇ
[ਸੋਧੋ]- ↑ Dalton, Dennis (1993). Mahatma Gandhi: Nonviolent Power in Action. Columbia University Press. p. 109. ISBN 0-231-12237-3.
- ↑ Sinha, Manjari (2008-08-08). "Tuned to excellence". The Hindu. Archived from the original on 2018-12-25. Retrieved 2009-04-27.
{{cite web}}
: Unknown parameter|dead-url=
ignored (|url-status=
suggested) (help) - ↑ "Dandi: Salt March". Lal, Vinay. University of California, Los Angeles. Retrieved 2007-11-16.
{{cite web}}
: Cite has empty unknown parameter:|month=
(help)