ਰਜਤ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਜਤ ਚੌਹਾਨ
ਨਿੱਜੀ ਜਾਣਕਾਰੀ
ਜਨਮ (1994-12-30) ਦਸੰਬਰ 30, 1994 (ਉਮਰ 29)
ਖੇਡ
ਦੇਸ਼ ਭਾਰਤ
ਖੇਡਤੀਰਅੰਦਾਜ਼ੀ
ਮੈਡਲ ਰਿਕਾਰਡ
ਪੁਰਸ਼ ਤੀਰਅੰਦਾਜ਼ੀ
 ਭਾਰਤ ਦਾ/ਦੀ ਖਿਡਾਰੀ
ਵਿਸ਼ਵ ਚੈਂਪੀਅਨਸ਼ਿਪਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2015 ਕੋਪਨਹੇਗਨ ਇੰਡਵਿਜੁਅਲ
ਏਸ਼ੀਆਈ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2014 ਇੰਚਿਓਨ ਕੰਪਾਂਊਂਡ ਟੀਮ
21 ਦਸੰਬਰ 2017 ਤੱਕ ਅੱਪਡੇਟ

ਰਜਤ ਚੌਹਾਨ (ਜਨਮ 30 ਦਸੰਬਰ 1994[1]) ਇੱਕ ਭਾਰਤੀ ਤੀਰਅੰਦਾਜ਼ ਹੈ। ਉਸਨੇ ਕੋਪਨਹੇਗਨ ਵਿੱਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਤੋਂ ਇਲਾਵਾ ਉਸਨੇ ਇੰਚਿਓਨ ਵਿਖੇ ਹੋਈਆਂ 2014 ਏਸ਼ੀਆਈ ਖੇਡਾਂ ਵਿੱਚ ਅਭਿਸ਼ੇਕ ਵਰਮਾ ਅਤੇ ਸੰਦੀਪ ਕੁਮਾਰ ਨਾਲ ਕੰਪਾਊਂਡ ਟੀਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।

ਹਵਾਲੇ[ਸੋਧੋ]