ਸਮੱਗਰੀ 'ਤੇ ਜਾਓ

ਸੰਦੀਪ ਕੁਮਾਰ (ਤੀਰਅੰਦਾਜ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਦੀਪ ਕੁਮਾਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਖੇਡ
ਦੇਸ਼ ਭਾਰਤ
ਖੇਡਤੀਰਅੰਦਾਜ਼ੀ
ਮੈਡਲ ਰਿਕਾਰਡ
ਪੁਰਸ਼ ਤੀਰਅੰਦਾਜ਼ੀ
 ਭਾਰਤ ਦਾ/ਦੀ ਖਿਡਾਰੀ
ਏਸ਼ੀਆਈ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2014 ਇੰਚਿਓਨ ਕੰਪਾਊਂਡ ਟੀਮ
05 ਅਕਤੂਬਰ 2014 ਤੱਕ ਅੱਪਡੇਟ

ਸੰਦੀਪ ਕੁਮਾਰ ਇੱਕ ਭਾਰਤੀ ਤੀਰਅੰਦਾਜ਼ ਹੈ। ਉਸਨੇ 2014 ਏਸ਼ੀਆਈ ਖੇਡਾਂ ਵਿੱਚ ਅਭਿਸ਼ੇਕ ਵਰਮਾ ਅਤੇ ਰਜਤ ਚੌਹਾਨ ਨਾਲ ਕੰਪਾਊਂਡ ਟੀਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਉਸਨੂੰ 2015 ਵਿੱਚ ਅਰਜੁਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1][2]

ਹਵਾਲੇ

[ਸੋਧੋ]
  1. "Asian Games 2014: Indian men's compound team wins gold; women settle for bronze". Hindustan Times. September 27, 2014. Archived from the original on 27 ਸਤੰਬਰ 2014. Retrieved 27 September 2014. {{cite web}}: Unknown parameter |dead-url= ignored (|url-status= suggested) (help)
  2. "Asian Games LIVE: Indian men's compound archery team wins historic gold; women settle for bronze". Dattaraj Thaly. Zee News. 27 September 2014. Retrieved 27 September 2014.[permanent dead link]