ਸਮੱਗਰੀ 'ਤੇ ਜਾਓ

ਰਜਨੀਕਾਂਤ ਬੋਰਦੋਲੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਜਨੀਕਾਂਤ ਬੋਰਦੋਲੋਈ
ਜਨਮ(1867-11-24)24 ਨਵੰਬਰ 1867
ਗੋਹਾਟੀ, ਅਸਾਮ
ਮੌਤ25 ਮਾਰਚ 1940(1940-03-25) (ਉਮਰ 72)[1]
ਗੋਹਾਟੀ, ਅਸਾਮ
ਕਲਮ ਨਾਮਉਪਨਿਆਸ਼ ਸਮਰਾਟ
ਕਿੱਤਾਲੇਖਕ, ਟੀ ਪਲਾਂਟਰ
ਭਾਸ਼ਾਅਸਾਮੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮMiri Jiyori (1894)[2]

ਰਜਨੀਕਾਂਤ ਬੋਰਦੋਲੋਈ (ਅਸਾਮੀ: ৰজনীকান্ত বৰদলৈ) ਅਸਾਮ, ਭਾਰਤ ਦਾ ਇੱਕ ਮਸ਼ਹੂਰ ਲੇਖਕ, ਪੱਤਰਕਾਰ ਅਤੇ ਟੀ ਪਲਾਂਟਰ ਸੀ। ਉਹ ਅਸਾਮੀ ਸਾਹਿਤ ਵਿਚ ਰੋਮਾਂਟਿਕ ਲਹਿਰ ਦੇ ਮੋਢੀਆਂ ਵਿਚੋਂ ਇਕ ਸੀ ਅਤੇ ਅਸਾਮੀ ਸਾਹਿਤਕ ਸਮਾਜ ਵਿਚ ਉਪਨਿਆਸ਼ ਸਮਰਾਟ (ਨਾਵਲਾਂ ਦਾ ਰਾਜਾ) ਵਜੋਂ ਪ੍ਰਸਿੱਧ ਹੈ ਕਿਉਂਕਿ ਉਸਨੇ ਅਸਾਮ ਦੇ ਇਤਿਹਾਸ ਉੱਤੇ ਅਧਾਰਤ ਕਈ ਨਾਵਲ ਲਿਖ ਕੇ ਅਸਾਮੀ ਗਲਪ ਸਾਹਿਤ ਦੀ ਨੀਂਹ ਰੱਖੀ ਸੀ। [3] [4] ਕੁਝ ਆਲੋਚਕ ਉਸਨੂੰ ਆਸਾਮ ਦਾ ਵਾਲਟਰ ਸਕੌਟ ਕਹਿੰਦੇ ਹਨ[5] ਉਸ ਨੇ 1925 ਵਿਚ ਨਾਗਾਓਂ ਵਿਖੇ ਹੋਈ ਅਸਾਮ ਸਾਹਿਤ ਸਭਾ ਦੀ ਪ੍ਰਧਾਨਗੀ ਕੀਤੀ ਸੀ। [6]

ਕੰਮ[ਸੋਧੋ]

ਨਾਵਲ [7]

 1. ਮੀਰੀ ਜਿਯੋਰੀ (1894) [8]
 2. ਮਨੋਮੋਤੀ (1900),
 3. ਰਹਿਦੋਈ ਲਿਗੀਰੀ (1930),
 4. ਨਿਰਮਲ ਭਗਤ (1927),
 5. ਤਮਰੇਸ਼ਵਰ ਮੰਦਰ (1926)
 6. ਰੰਗੀਲੀ (1925)
 7. ਡੋਂਡੁਆਦ੍ਰਾ (1909),
 8. ਰਾਧਾ ਅਰੂ ਰੁਕਮਿਨਰ ਰੌਨ (1925)
 9. ਥੰਬਾ-ਥੌਬੀਰ ਸਾਧੂ (1932)

ਉਹ ਉਸ ਸਮੇਂ ਦੇ ਬਹੁਤ ਸਾਰੇ ਪ੍ਰਮੁੱਖ ਰਸਾਲਿਆਂ ਜਿਵੇਂ ਕਿ ਜੁਨਾਕੀ, ਬਾਨੀ, ਊਸ਼ਾ, ਅਸਾਮ ਹਿੱਤੋਸ਼ੀ ਅਤੇ ਆਵਾਹੋਣ ਦਾ ਨਿਯਮਿਤ ਯੋਗਦਾਨੀ ਸੀ। ਉਸਨੇ ਪ੍ਰਦੀਪਿਕਾ ਨਾਮਕ ਇੱਕ ਮਾਸਿਕ ਰਸਾਲੇ ਦਾ ਸੰਪਾਦਨ ਵੀ ਕੀਤਾ। ਪੰਜਾਬੀ ਭਾਸ਼ਾ ਵਿਚ ਉਨ੍ਹਾਂ ਦਾ ਇਕ ਨਾਵਲ 'ਮੀਰੀ ਜਾਈ' ਅਨੁਵਾਦ ਹੋਕੇ ਛਪਿਆ ਹੈ।

ਹਵਾਲੇ[ਸੋਧੋ]

 1. "Authors". enajori.com. Archived from the original on 3 ਜੁਲਾਈ 2013. Retrieved 26 ਅਪਰੈਲ 2013.
 2. Nalini Natarajan; Emmanuel Sampath Nelson (1996). Handbook of Twentieth Century Literatures of India. Greenwood Publishing Group. pp. 28–. ISBN 978-0-313-28778-7. Retrieved 27 April 2013.
 3. Meenakshi Mukherjee (2002). Early Novels in India. Sahitya Akademi. pp. 19–. ISBN 978-81-260-1342-5. Retrieved 27 April 2013.
 4. Babul Tamuli (23 March 2009). "Remembering Rajani Kanta Bordoloi". Assamtribune.com. Archived from the original on 10 ਜਨਵਰੀ 2014. Retrieved 26 April 2013. {{cite web}}: Unknown parameter |dead-url= ignored (|url-status= suggested) (help)
 5. "Back to Home". Indianwriters.org. 21 May 1972. Archived from the original on 14 ਸਤੰਬਰ 2013. Retrieved 26 April 2013. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
 6. "Assam Sahitya Sabha is the foremost and the most popular organization of Assam". Vedanti.com. Archived from the original on 26 ਸਤੰਬਰ 2013. Retrieved 22 April 2013. {{cite web}}: Unknown parameter |dead-url= ignored (|url-status= suggested) (help)
 7. "Rajanikanta Bordoloi". Vedanti.com. 4 August 2011. Archived from the original on 5 ਮਾਰਚ 2016. Retrieved 26 April 2013. {{cite web}}: Unknown parameter |dead-url= ignored (|url-status= suggested) (help)
 8. "Welcome to Muse India". Museindia.com. Archived from the original on 15 ਅਗਸਤ 2016. Retrieved 26 April 2013. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)