ਰਜੌਰੀ
ਰਜੌਰੀ | |
---|---|
ਸ਼ਹਿਰ | |
![]() ਮਦੀਨਾ ਕਲੋਨੀ, ਰਜੌਰੀ ਵਿਖੇ ਪੁਰਾਣੇ ਝੂਲੇ ਪੁਲ ਦਾ ਨਜ਼ਾਰਾ | |
ਦੇਸ਼ | ![]() |
ਰਾਜ | ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਰਜੌਰੀ |
Settled | 623 BC |
ਸਰਕਾਰ | |
• ਕਿਸਮ | ਨਗਰ ਕੌਂਸਲ |
• ਬਾਡੀ | ਰਜੌਰੀ ਨਗਰ ਕੌਂਸਲ |
ਉੱਚਾਈ | 915 m (3,002 ft) |
ਆਬਾਦੀ (2011) | |
• ਕੁੱਲ | 41,552 |
ਭਾਸ਼ਾਵਾਂ | |
• ਅਧਿਕਾਰਕ | ਉਰਦੂ, ਗੋਜਰੀ, ਡੋਗਰੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਵਕਤ) |
ਰਜੌਰੀ (rəˈʤɔ:rɪ) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਰਜੌਰੀ ਜ਼ਿਲ੍ਹੇ ਦਾ ਇੱਕ ਨਗਰ ਅਤੇ ਮਿਊਂਸਪਲ ਕੌਂਸਲ ਹੈ। ਇਹ ਪੂੰਛ ਸ਼ਾਹ-ਰਾਹ ਉੱਤੇ ਜੰਮੂ ਸ਼ਹਿਰ ਤੋਂ ਲਗਭਗ 130 ਕਿਲੋਮੀਟਰ ਦੀ ਵਿੱਧ ਉੱਤੇ ਸਥਿੱਤ ਹੈ। ਇਹਨੂੰ ਝੀਲਾਂ ਦੀ ਘਾਟੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਦੇ ਦੁਆਲੇ ਬਹੁਤ ਸਾਰੀਆਂ ਝੀਲਾਂ ਹਨ।