ਜੰਮੂ (ਸ਼ਹਿਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੰਮੂ
ਜੰਮੂ ਤਵੀ
ਜੰਮੂ ਅਤੇ ਤਵੀ ਦਰਿਆ ਦਾ ਨਜ਼ਾਰਾ
ਜੰਮੂ ਅਤੇ ਤਵੀ ਦਰਿਆ ਦਾ ਨਜ਼ਾਰਾ
ਉਪਨਾਮ: 
ਮੰਦਰਾਂ ਦਾ ਸ਼ਹਿਰ
ਦੇਸ਼ ਭਾਰਤ
ਰਾਜਜੰਮੂ ਅਤੇ ਕਸ਼ਮੀਰ
ਜ਼ਿਲ੍ਹਾਜੰਮੂ
ਵਸਾਇਆ ਗਿਆ2900 ਈਸਾ ਪੂਰਵ
ਬਾਨੀਰਾਜਾ ਜੰਬੂਲੋਚਨ
ਸਰਕਾਰ
 • ਕਿਸਮਨਗਰ ਨਿਗਮ
 • ਬਾਡੀਜੰਮੂ ਨਗਰ ਨਿਗਮ ਅਤੇ ਜੰਮੂ ਵਿਕਾਸ ਅਥਾਰਟੀ
ਖੇਤਰ
 • ਕੁੱਲ167 km2 (64 sq mi)
ਉੱਚਾਈ
327 m (1,073 ft)
ਆਬਾਦੀ
 (2011)
 • ਕੁੱਲ5,03,690 (ਨਗਰਪਾਲਿਕਾ)
9,51,373 (ਸ਼ਹਿਰੀ ਇਕੱਠ)
 • ਰੈਂਕ2
 • ਘਣਤਾ5,697/km2 (14,760/sq mi)
ਭਾਸ਼ਾਵਾਂ
 • ਅਧਿਕਾਰਕਪੰਜਾਬੀ, ਉਰਦੂ, ਡੋਗਰੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨJK 02
ਵੈੱਬਸਾਈਟwww.jammu.nic.in

ਜੰਮੂ ਉੱਚਾਰਨ  ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੀ ਸਰਦੀਆਂ ਦੀਆਂ ਰਾਜਧਾਨੀ ਅਤੇ ਜੰਮੂ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਤਵੀ ਦਰਿਆ ਕੰਢੇ ਵਸਿਆ ਹੋਇਆ ਹੈ। ਇਹਦਾ ਪ੍ਰਸ਼ਾਸਨ ਨਗਰ ਨਿਗਮ ਹੱਥ ਹੈ।[1] ਇਹਨੂੰ ਮੰਦਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਇਤਿਹਾਸਕ ਮੰਦਰ ਅਤੇ ਕਈ ਪੁਰਾਣੀਆਂ ਮਸਜਿਦਾਂ ਦੇ ਗੁੰਬਦ ਵਿਖਾਈ ਦਿੰਦੇ ਹਨ।

ਹਵਾਲੇ[ਸੋਧੋ]

  1. "Jammu Municipal Corporation (Homepage)". Official website of Jammu Municipal Corporation. Archived from the original on 10 ਅਕਤੂਬਰ 2008. Retrieved 4 December 2008. {{cite web}}: Unknown parameter |dead-url= ignored (help)