ਸਮੱਗਰੀ 'ਤੇ ਜਾਓ

ਰਣਜੋਧ ਸਿੰਘ ਮਜੀਠੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਣਜੋਧ ਸਿੰਘ ਮਜੀਠੀਆ ਸਿੱਖ ਸਲਤਨਤ ਦਾ ਇੱਕ ਮਹੱਤਵਪੂਰਨ ਮੈਂਬਰ ਸੀ। ਮਜੀਠੀਆ ਪਰਿਵਾਰ ਇੱਕ ਜੱਟ ਪਰਿਵਾਰ ਸੀ ਅਤੇ ਗੋਤ ਦਾ ਸ਼ੇਰਗਿੱਲ ਸੀ। ਰਣਜੋਧ ਸਿੰਘ ਦਾ ਪਿਤਾ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਮਹੱਤਵਪੂਰਨ ਮੰਤਰੀ ਅਤੇ ਸਲਾਹਕਾਰ ਸੀ।

ਰਣਜੋਧ ਸਿੰਘ ਨੂੰ ਫਰਾਂਸ ਦੇ ਇੱਕ ਅਫਸਰ ਨੇ ਪੜਾਇਆ ਅਤੇ ਉਸਨੂੰ ਫੌਜੀ ਮਾਮਲਿਆਂ ਵਿੱਚ ਮਾਹਿਰ ਕੀਤਾ। ਆਪਣੇ ਖ਼ਾਨਦਾਨੀ ਰੁਤਬੇ ਕਾਰਣ ਰਣਜੋਧ ਸਿੰਘ ਖਾਲਸਾ ਫੌਜ ਦਾ ਜਨਰਲ ਬਣ ਗਇਆ। ਉਸਨੇ ਪਹਿਲੀ ਐਂਗਲੋ ਸਿੱਖ ਜੰਗ ਵਿੱਚ ਅਲੀਵਾਲ ਦੀ ਲੜਾਈ ਅਤੇ ਬਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੀਤੀ।

ਹਵਾਲੇ[ਸੋਧੋ]

ਸਰੋਤ[ਸੋਧੋ]

A history of the Sikhs by Kushwant Singh