ਰਣਨੀਤਕ ਯੋਜਨਾਬੰਦੀ
Jump to navigation
Jump to search
ਵਿਕੀਮੀਡੀਆ ਫਾਊਂਡੇਸ਼ਨ ਦੀ ਰਣਨੀਤਕ ਯੋਜਨਾ ਦੀ ਵਿਆਖਿਆ ਕਰਦੀ ਇੱਕ ਵੀਡੀਓ
ਰਣਨੀਤੀਕ ਯੋਜਨਾਬੰਦੀ ਕਿਸੇ ਸੰਗਠਨ ਦੀ ਆਪਣੀ ਰਣਨੀਤੀ, ਜਾਂ ਦਿਸ਼ਾ ਨੂੰ ਪਰਿਭਾਸ਼ਿਤ ਕਰਨ ਦੀ ਪ੍ਰਕਿਰਿਆ ਨੂੰ, ਅਤੇ ਇਸ ਰਣਨੀਤੀ ਨੂੰ ਅੱਗੇ ਵਧਾਉਣ ਲਈ ਆਪਣੇ ਸੰਸਾਧਨਾਂ ਨੂੰ ਵੰਡਣ ਬਾਰੇ ਫ਼ੈਸਲੈ ਲੈਣ ਨੂੰ ਕਹਿੰਦੇ ਹਨ। ਸੰਗਠਨ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਜ਼ਰੂਰੀ ਹੈ, ਕਿ ਇਹ ਆਪਣੀ ਵਰਤਮਾਨ ਸਥਿਤੀ ਨੂੰ ਅਤੇ ਉਨ੍ਹਾਂ ਸੰਭਾਵੀ ਮੌਕਿਆਂ ਨੂੰ ਸਮਝੇ ਜਿਹਨਾਂ ਰਾਹੀਂ ਇਹ ਆਪਣੇ ਟੀਚੇ ਵੱਲ ਅੱਗੇ ਵਧ ਸਕਦਾ ਹੈ। ਆਮ ਤੌਰ ਤੇ, ਰਣਨੀਤੀਕ ਯੋਜਨਾ ਤਿੰਨ ਪ੍ਰਮੁੱਖ ਸਵਾਲਾਂ ਵਿੱਚੋਂ ਘੱਟ ਤੋਂ ਘੱਟ ਇੱਕ ਦੇ ਨਾਲ ਲਾਜ਼ਮੀ ਸੰਬੰਧਿਤ ਹੁੰਦੀ ਹੈ।[1]
- "ਅਸੀਂ ਕੀ ਕਰਦੇ ਹਾਂ?"
- "ਅਸੀਂ ਇਹ ਕਿਸਦੇ ਲਈ ਕਰਦੇ ਹਾਂ?"
- "ਅਸੀਂ ਉਤਕ੍ਰਿਸ਼ਟ ਕਿਵੇਂ ਬਣ ਸਕਦੇ ਹਨ?"
ਹਵਾਲੇ[ਸੋਧੋ]
- ↑ J. Scott Armstrong (1986). "The Value of Formal Planning for Strategic Decisions: A Reply" (PDF). Strategic Management Journal. 7: 183–185.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |