ਸਮੱਗਰੀ 'ਤੇ ਜਾਓ

ਰਬਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਬਾਬੀ ਸਿੱਖ ਧਰਮ ਦੀ ਇੱਕ ਸੰਗੀਤ ਰਵਾਇਤ ਹੈ। ਰਬਾਬ ਇਸ ਦਾ ਮੁੱਖ ਸਾਜ਼ ਸੀ। ਰਬਾਬੀ ਤੋਂ ਬਿਨਾਂ ਸਿੱਖ ਸੰਗੀਤਕਾਰ ਦੋ ਹੋਰ ਕਿਸਮਾਂ ਦੇ ਹੁੰਦੇ ਹਨ: ਰਾਗੀ ਅਤੇ ਢਾਢੀ।