ਰਬਿੰਦਰਨਾਥ ਟੈਗੋਰ (ਫ਼ਿਲਮ)
ਦਿੱਖ
ਰਬਿੰਦਰਨਾਥ ਟੈਗੋਰ | |
---|---|
ਨਿਰਦੇਸ਼ਕ | ਸਤਿਆਜੀਤ ਰਾਏ |
ਲੇਖਕ | ਸਤਿਆਜੀਤ ਰਾਏ |
ਨਿਰਮਾਤਾ | ਫਿਲਮ ਡਿਵੀਜ਼ਨ ਆਫ ਇੰਡੀਆ |
ਸਿਤਾਰੇ | ਰਾਬਿੰਦਰਨਾਥ ਟੈਗੋਰ, ਰਾਇਆ ਚੈਟਰਜੀ, ਸੋਵਨਲਾਲ ਗਾਂਗੁਲੀ, ਸਮਰਣ ਘੋਸ਼ਾਲ, ਪੁਰਨੇਂਦੂ ਮੁਖਰਜੀ, ਕਲੋਲ ਬੋਸ, ਸੁਬੀਰ ਬੋਸ, ਫ਼ਾਨੀ ਨਾਨ ਨਾਰਮਨ ਐਲਿਸ |
ਰਿਲੀਜ਼ ਮਿਤੀ | 1961 |
ਮਿਆਦ | 54 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਲਾ |
ਰਬਿੰਦਰਨਾਥ ਟੈਗੋਰ ਬੰਗਾਲੀ ਲੇਖਕ ਰਾਬਿੰਦਰਨਾਥ ਟੈਗੋਰ ਦੇ ਜੀਵਨ ਅਤੇ ਕੰਮ ਬਾਰੇ 1961 ਵਿੱਚ ਬਣੀ ਫਿਲਮ ਹੈ। ਇਸ ਦੇ ਨਿਰਦੇਸ਼ਕ ਸਤਿਆਜੀਤ ਰਾਏ ਸਨ।[1] ਰੇ ਨੇ 1958 ਦੇ ਸ਼ੁਰੂ ਵਿੱਚ ਦਸਤਾਵੇਜ਼ੀ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਰਾਬਿੰਦਰਨਾਥ ਟੈਗੋਰ (ਜੋ 7 ਮਈ 1861 ਨੂੰ ਪੈਦਾ ਹੋਏ ਸੀ) ਦੇ ਜਨਮ ਸ਼ਤਾਬਦੀ ਸਾਲ ਦੇ ਦੌਰਾਨ ਜਾਰੀ ਕੀਤਾ ਗਿਆ ਸੀ।[2]
ਹਵਾਲੇ
[ਸੋਧੋ]- ↑ "Rabindranath Tagore@satyajitray.org". Archived from the original on ਜੂਨ 29, 2007. Retrieved January 3, 2013.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ "Rabindranath Tagore profile@The Open University". Retrieved January 5, 2013.